ਪੰਜਾਬ ਕੇਸਰੀ (ਅਖ਼ਬਾਰ)
ਪੰਜਾਬ ਕੇਸਰੀ ਲਾਲਾ ਜਗਤ ਨਰਾਇਣ ਦੁਆਰਾ ਚਲਾਇਆ ਹਿੰਦੀ ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ। ਇਹ ਭਾਰਤ ਦੇ ਵੱਖ ਵੱਖ ਰਾਜ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਜੰਮੂ ਅਤੇ ਕਸ਼ਮੀਰ 'ਚ ਪ੍ਰਕਾਸ਼ਿਤ ਹੁੰਦਾ ਹੈ।ਇਸਦੀ ਮਾਲਕੀਅਤ ਪੰਜਾਬ ਕੇਸਰੀ ਸਮੂਹ (ਦਿ ਹਿੰਦਸਮਾਚਾਰ ਲਿ.) ਦੀ ਹੈ। ਇਹ ਸਮੂਹ ਦੁਆਰਾ ਸ਼ੁਰੂ ਕੀਤੇ ਗਏ ਚਾਰ ਅਖਬਾਰਾਂ ਵਿੱਚੋਂ ਇੱਕ ਹੈ; ਹੋਰ ਤਿੰਨ ਹਨ ਉਰਦੂ ਵਿਚ ਹਿੰਦ ਸਮਾਚਾਰ, ਪੰਜਾਬੀ ਭਾਸ਼ਾਵਾਂ ਵਿਚ ਜਗਬਾਣੀ ਅਤੇ ਦਿੱਲੀ ਐਨਸੀਆਰ ਦੀਆਂ ਹਿੰਦੀ ਭਾਸ਼ਾਵਾਂ ਵਿਚ ਨਵੋਦਿਆ ਟਾਈਮਜ਼।
![](http://upload.wikimedia.org/wikipedia/commons/thumb/4/48/PKD2.jpg/305px-PKD2.jpg)
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਪੰਜਾਬੀ ਕੱਪੜੇਪੰਜਾਬ ਦੇ ਲੋਕ-ਨਾਚਗੁਰੂ ਨਾਨਕਭਾਈ ਵੀਰ ਸਿੰਘਸੁਰਜੀਤ ਪਾਤਰਰਣਜੀਤ ਸਿੰਘਖ਼ਾਸ:ਖੋਜੋਪੰਜਾਬੀ ਰੀਤੀ ਰਿਵਾਜਪੰਜਾਬ ਦੀਆਂ ਵਿਰਾਸਤੀ ਖੇਡਾਂਗੁਰੂ ਅਰਜਨਅੰਮ੍ਰਿਤਾ ਪ੍ਰੀਤਮਵਿਆਹ ਦੀਆਂ ਰਸਮਾਂਛਪਾਰ ਦਾ ਮੇਲਾਵਿਸਾਖੀਹਰਿਮੰਦਰ ਸਾਹਿਬਪੰਜਾਬੀ ਭਾਸ਼ਾਗੁਰੂ ਗੋਬਿੰਦ ਸਿੰਘਪੰਜਾਬੀ ਤਿਓਹਾਰਭਗਤ ਸਿੰਘਗੁਰੂ ਅਮਰਦਾਸਲੋਹੜੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਗੁਰੂ ਹਰਿਗੋਬਿੰਦਗੁੱਲੀ ਡੰਡਾਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਵਹਿਮ ਭਰਮਭੰਗੜਾ (ਨਾਚ)ਨਾਂਵਪੰਜਾਬੀ ਲੋਕ ਬੋਲੀਆਂਗੁਰੂ ਅੰਗਦਸ਼ਿਵ ਕੁਮਾਰ ਬਟਾਲਵੀਪ੍ਰਦੂਸ਼ਣਪਾਣੀ ਦੀ ਸੰਭਾਲਗੁਰੂ ਗ੍ਰੰਥ ਸਾਹਿਬ