ਅਮਰੀਕੀ ਸਮੋਆ
ਅਮਰੀਕੀ ਸਮੋਆ (ਸਮੋਈ: Amerika Sāmoa, ਅਮੇਰੀਕਾ ਸਾਮੋਆ; Amelika Sāmoa ਜਾਂ Sāmoa Amelika ਵੀ) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਸੰਯੁਕਤ ਰਾਜ ਅਮਰੀਕਾ ਦਾ ਇੱਕ ਗ਼ੈਰ-ਸੰਮਿਲਤ ਰਾਜਖੇਤਰ ਹੈ ਜੋ ਸਮੋਆ ਦੇ ਖ਼ੁਦਮੁਖਤਿਆਰ ਦੇਸ਼ (ਜਿਸ ਨੂੰ ਪਹਿਲਾਂ ਪੱਛਮੀ ਸਮੋਆ ਕਿਹਾ ਜਾਂਦਾ ਸੀ) ਦੇ ਦੱਖਣ-ਪੂਰਬ ਵੱਲ ਪੈਂਦਾ ਹੈ।[1] ਇਸ ਦਾ ਸਭ ਤੋਂ ਵੱਡਾ ਅਤੇ ਵੱਧ ਅਬਾਦੀ ਵਾਲਾ ਟਾਪੂ ਤੁਤੂਈਲਾ ਹੈ ਅਤੇ ਇਸ ਵਿੱਚ ਮਾਨੂਆ ਟਾਪੂ, ਰੋਜ਼ ਮੂੰਗਾ-ਟਾਪੂ ਅਤੇ ਸਵੇਨ ਟਾਪੂ ਵੀ ਸ਼ਾਮਲ ਹਨ।
ਅਮਰੀਕੀ ਸਮੋਆ Amerika Sāmoa / Sāmoa Amelika | |||||
---|---|---|---|---|---|
| |||||
ਮਾਟੋ: "Samoa, Muamua Le Atua" (ਸਮੋਈ) "ਸਮੋਆ, ਪਹਿਲੋਂ ਰੱਬ" | |||||
ਐਨਥਮ: ਸਿਤਾਰਿਆਂ ਨਾਲ ਜੜਿਆ ਝੰਡਾ, Amerika Samoa | |||||
![]() | |||||
ਰਾਜਧਾਨੀ | ਪਾਗੋ ਪਾਗੋ1 (ਯਥਾਰਥ ਵਿੱਚ), ਫ਼ਾਗਤੋਗੋ (ਸਰਕਾਰ ਦਾ ਟਿਕਾਣਾ) | ||||
ਸਭ ਤੋਂ ਵੱਡਾ ਸ਼ਹਿਰ | ਤਫ਼ੂਨਾ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ, Samoan | ||||
ਵਸਨੀਕੀ ਨਾਮ | ਅਮਰੀਕੀ ਸਮੋਈ | ||||
ਸਰਕਾਰ | ਸੰਯੁਕਤ ਰਾਜ ਅਮਰੀਕਾ ਦਾ ਗ਼ੈਰ-ਸੰਮਿਲਤ ਰਾਜਖੇਤਰ | ||||
• ਰਾਜਖੇਤਰ | ਬਰਾਕ ਓਬਾਮ (ਲੋਕਤੰਤਰੀ ਪਾਰਟੀ) | ||||
• ਰਾਜਪਾਲ | ਤੋਗੀਓਲਾ ਤੂਲਾਫ਼ੋਨੋ (ਲੋਕਤੰਤਰੀ ਪਾਰਟੀ) | ||||
• ਲੈਫਟੀਨੈਂਟ ਰਾਜਪਾਲ | ਇਪੂਲਾਸੀ ਏਤੋਫ਼ੇਲੇ ਸੁਨੀਆ (ਲੋਕਤੰਤਰੀ ਪਾਰਟੀ) | ||||
ਵਿਧਾਨਪਾਲਿਕਾ | ਫੋਨੋ | ||||
ਸੈਨੇਟ | |||||
ਪ੍ਰਤੀਨਿਧੀਆਂ ਦਾ ਸਦਨ | |||||
ਸੰਯੁਕਤ ਰਾਜ ਅਮਰੀਕਾ ਦਾ ਗ਼ੈਰ-ਸੰਮਿਲਤ ਰਾਜਖੇਤਰ | |||||
• ਤਿਪੱਖੀ ਇਜਲਾਸ | 1899 | ||||
• ਤੁਤੂਈਲਾ ਦੀ ਸੌਂਪਣੀ ਦਾ ਇਕਰਾਰਨਾਮਾ | 1900 | ||||
• ਮਨੂਆ ਦੀ ਸੌਂਪਣੀ ਦਾ ਇਕਰਾਰਨਾਮਾ | 1904 | ||||
• ਸਵੇਨ ਟਾਪੂ ਉੱਤੇ ਕਬਜ਼ਾ | 11925 | ||||
ਖੇਤਰ | |||||
• ਕੁੱਲ | 197.1 km2 (76.1 sq mi) (212ਵਾਂ) | ||||
• ਜਲ (%) | 0 | ||||
ਆਬਾਦੀ | |||||
• 2010 ਜਨਗਣਨਾ | 55,519 (208ਵਾਂ) | ||||
• ਘਣਤਾ | 326/km2 (844.3/sq mi) (38ਵਾਂ) | ||||
ਜੀਡੀਪੀ (ਪੀਪੀਪੀ) | 2007 ਅਨੁਮਾਨ | ||||
• ਕੁੱਲ | $537 ਮਿਲੀਅਨ (n/a) | ||||
• ਪ੍ਰਤੀ ਵਿਅਕਤੀ | $8,000 (n/a) | ||||
ਮੁਦਰਾ | ਅਮਰੀਕੀ ਡਾਲਰ (USD) | ||||
ਸਮਾਂ ਖੇਤਰ | UTC-11 (ਸਮੋਆ ਮਿਆਰੀ ਸਮਾਂ) | ||||
ਕਾਲਿੰਗ ਕੋਡ | +1-684 | ||||
ਇੰਟਰਨੈੱਟ ਟੀਐਲਡੀ | .as | ||||
|
![](http://upload.wikimedia.org/wikipedia/commons/thumb/8/8f/Samoa_islands_2002.gif/220px-Samoa_islands_2002.gif)
![](http://upload.wikimedia.org/wikipedia/commons/thumb/e/e0/Coastline_of_American_Samoa.jpg/220px-Coastline_of_American_Samoa.jpg)
ਹਵਾਲੇ
ਸੋਧੋ- ↑ "Introduction::American Samoa". Archived from the original on 2018-12-26. Retrieved 2012-12-13.
{{cite web}}
: Unknown parameter|dead-url=
ignored (|url-status=
suggested) (help) Archived 2019-01-08 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2019-01-08. Retrieved 2012-12-13.{{cite web}}
: Unknown parameter|dead-url=
ignored (|url-status=
suggested) (help) Archived 2019-01-08 at the Wayback Machine.
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਪੰਜਾਬੀ ਕੱਪੜੇਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਗੁਰੂ ਨਾਨਕਗੁਰੂ ਹਰਿਗੋਬਿੰਦਖ਼ਾਸ:ਖੋਜੋਗੁਰੂ ਅਰਜਨਸੁਰਜੀਤ ਪਾਤਰਬੰਦਾ ਸਿੰਘ ਬਹਾਦਰਪੰਜਾਬੀ ਰੀਤੀ ਰਿਵਾਜਵਿਆਹ ਦੀਆਂ ਰਸਮਾਂਅੰਮ੍ਰਿਤਾ ਪ੍ਰੀਤਮਪੰਜਾਬੀ ਭਾਸ਼ਾਪੰਜਾਬੀ ਤਿਓਹਾਰਪੰਜਾਬ ਦੀਆਂ ਵਿਰਾਸਤੀ ਖੇਡਾਂਵਿਸਾਖੀਪੰਜਾਬ, ਭਾਰਤਛਪਾਰ ਦਾ ਮੇਲਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਵਹਿਮ ਭਰਮਹਰਿਮੰਦਰ ਸਾਹਿਬਗੁਰੂ ਗੋਬਿੰਦ ਸਿੰਘਪੰਜਾਬੀ ਮੁਹਾਵਰੇ ਅਤੇ ਅਖਾਣਗੁਰੂ ਅਮਰਦਾਸਭਗਤ ਸਿੰਘਭੰਗੜਾ (ਨਾਚ)ਗੁੱਲੀ ਡੰਡਾਪੰਜਾਬੀ ਭੋਜਨ ਸੱਭਿਆਚਾਰਦਿਵਾਲੀਸ਼ਿਵ ਕੁਮਾਰ ਬਟਾਲਵੀਕਬੀਰਗੁਰੂ ਅੰਗਦਪ੍ਰਦੂਸ਼ਣਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਗੁਰੂ ਤੇਗ ਬਹਾਦਰ