ਆਦਮਕੇ, ਸਿਆਲਕੋਟ
ਸਿਆਲਕੋਟ ਜ਼ਿਲ੍ਹੇ ਦਾ ਪਿੰਡ
ਆਦਮਕੇ ਜਾਂ ਆਦਮਕੇ ਚੀਮਾ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ 32°23'N 74°21'E [1] ਦਿਸ਼ਾ-ਅੰਕਾਂ 'ਤੇ ਸਥਿਤ ਪਿੰਡ ਹੈ ਅਤੇ ਡਸਕਾ ਤੋਂ ਲਗਭਗ 6 ਕਿਲੋਮੀਟਰ ਦੂਰੀ `ਤੇ ਹੈ।
ਆਦਮਕੇ ਚੀਮਾ | |
---|---|
ਗੁਣਕ: 32°23′N 74°21′E / 32.383°N 74.350°E | |
ਦੇਸ਼ | ![]() |
ਪ੍ਰਾਂਤ | ਪੰਜਾਬ |
ਤਹਿਸੀਲ | ਡਸਕਾ |
ਜ਼ਿਲ੍ਹਾ | ਸਿਆਲਕੋਟ ਜ਼ਿਲ੍ਹਾ |
ਸਮਾਂ ਖੇਤਰ | ਯੂਟੀਸੀ+5 (PST) |
• ਗਰਮੀਆਂ (ਡੀਐਸਟੀ) | ਯੂਟੀਸੀ+6 (PDT) |
ਏਰੀਆ ਕੋਡ | 052 |
ਭੂਗੋਲ ਅਤੇ ਜਲਵਾਯੂ
ਸੋਧੋਆਦਮਕੇ ਦੇ ਮਈ ਅਤੇ ਜੂਨ ਮਹੀਨੇ ਸਭ ਤੋਂ ਗਰਮ ਮਹੀਨੇ ਹਨ। ਜੁਲਾਈ ਅਤੇ ਅਗਸਤ ਦੇ ਬਰਸਾਤੀ ਮੌਸਮ ਦੌਰਾਨ ਇਹ ਕਾਫ਼ੀ ਨਮੀ ਵਾਲਾ ਹੁੰਦਾ ਹੈ। ਸਰਦੀਆਂ ਦੌਰਾਨ ਤਾਪਮਾਨ 0 ਡਿਗਰੀ ਸੈਲਸੀਅਸ ਤੱਕ ਘੱਟ ਸਕਦਾ ਹੈ। ਜ਼ਿਆਦਾਤਰ ਬਰਸਾਤ ਮੌਨਸੂਨ ਦੇ ਮੌਸਮ ਦੌਰਾਨ ਹੁੰਦੀ ਹੈ ਜਿਸ ਕਾਰਨ ਕਈ ਵਾਰ ਹੜ੍ਹ ਆ ਜਾਂਦੇ ਹਨ।
ਹਵਾਲੇ
ਸੋਧੋ🔥 Top keywords: ਮੁੱਖ ਸਫ਼ਾਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦੇ ਲੋਕ-ਨਾਚਗੁਰੂ ਨਾਨਕਪੰਜਾਬੀ ਕੱਪੜੇਸੁਰਜੀਤ ਪਾਤਰਭਾਈ ਵੀਰ ਸਿੰਘਖ਼ਾਸ:ਖੋਜੋਗੁਰੂ ਅਰਜਨਪੰਜਾਬ ਦੀਆਂ ਵਿਰਾਸਤੀ ਖੇਡਾਂਹਰਿਮੰਦਰ ਸਾਹਿਬਅੰਮ੍ਰਿਤਾ ਪ੍ਰੀਤਮਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਭੰਗੜਾ (ਨਾਚ)ਭਗਤ ਸਿੰਘਗੁੱਲੀ ਡੰਡਾਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਨੰਦ ਲਾਲ ਨੂਰਪੁਰੀਗੁਰੂ ਗੋਬਿੰਦ ਸਿੰਘਗੁਰੂ ਹਰਿਗੋਬਿੰਦਛਪਾਰ ਦਾ ਮੇਲਾਗੁਰੂ ਹਰਿਕ੍ਰਿਸ਼ਨਪੰਜਾਬੀ ਭੋਜਨ ਸੱਭਿਆਚਾਰਗੁਰੂ ਅੰਗਦਪੰਜਾਬ, ਭਾਰਤਪੰਜਾਬ ਦੀਆਂ ਪੇਂਡੂ ਖੇਡਾਂਗੁਰੂ ਰਾਮਦਾਸਭਾਰਤ ਦਾ ਸੰਵਿਧਾਨਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਤਸਵੀਰ:Inspire NewReaders icon still.pngਦਿਵਾਲੀਵਹਿਮ ਭਰਮਰਣਜੀਤ ਸਿੰਘ