ਆਦਮਕੇ, ਸਿਆਲਕੋਟ
ਸਿਆਲਕੋਟ ਜ਼ਿਲ੍ਹੇ ਦਾ ਪਿੰਡ
ਆਦਮਕੇ ਜਾਂ ਆਦਮਕੇ ਚੀਮਾ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ 32°23'N 74°21'E [1] ਦਿਸ਼ਾ-ਅੰਕਾਂ 'ਤੇ ਸਥਿਤ ਪਿੰਡ ਹੈ ਅਤੇ ਡਸਕਾ ਤੋਂ ਲਗਭਗ 6 ਕਿਲੋਮੀਟਰ ਦੂਰੀ `ਤੇ ਹੈ।
ਆਦਮਕੇ ਚੀਮਾ | |
---|---|
ਗੁਣਕ: 32°23′N 74°21′E / 32.383°N 74.350°E | |
ਦੇਸ਼ | ![]() |
ਪ੍ਰਾਂਤ | ਪੰਜਾਬ |
ਤਹਿਸੀਲ | ਡਸਕਾ |
ਜ਼ਿਲ੍ਹਾ | ਸਿਆਲਕੋਟ ਜ਼ਿਲ੍ਹਾ |
ਸਮਾਂ ਖੇਤਰ | ਯੂਟੀਸੀ+5 (PST) |
• ਗਰਮੀਆਂ (ਡੀਐਸਟੀ) | ਯੂਟੀਸੀ+6 (PDT) |
ਏਰੀਆ ਕੋਡ | 052 |
ਭੂਗੋਲ ਅਤੇ ਜਲਵਾਯੂ
ਸੋਧੋਆਦਮਕੇ ਦੇ ਮਈ ਅਤੇ ਜੂਨ ਮਹੀਨੇ ਸਭ ਤੋਂ ਗਰਮ ਮਹੀਨੇ ਹਨ। ਜੁਲਾਈ ਅਤੇ ਅਗਸਤ ਦੇ ਬਰਸਾਤੀ ਮੌਸਮ ਦੌਰਾਨ ਇਹ ਕਾਫ਼ੀ ਨਮੀ ਵਾਲਾ ਹੁੰਦਾ ਹੈ। ਸਰਦੀਆਂ ਦੌਰਾਨ ਤਾਪਮਾਨ 0 ਡਿਗਰੀ ਸੈਲਸੀਅਸ ਤੱਕ ਘੱਟ ਸਕਦਾ ਹੈ। ਜ਼ਿਆਦਾਤਰ ਬਰਸਾਤ ਮੌਨਸੂਨ ਦੇ ਮੌਸਮ ਦੌਰਾਨ ਹੁੰਦੀ ਹੈ ਜਿਸ ਕਾਰਨ ਕਈ ਵਾਰ ਹੜ੍ਹ ਆ ਜਾਂਦੇ ਹਨ।
ਹਵਾਲੇ
ਸੋਧੋ🔥 Top keywords: ਮੁੱਖ ਸਫ਼ਾਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦੇ ਲੋਕ-ਨਾਚਗੁਰੂ ਨਾਨਕਭਾਈ ਵੀਰ ਸਿੰਘਪੰਜਾਬੀ ਕੱਪੜੇਸੁਰਜੀਤ ਪਾਤਰਖ਼ਾਸ:ਖੋਜੋਗੁਰੂ ਅਰਜਨਪੰਜਾਬੀ ਰੀਤੀ ਰਿਵਾਜਵਿਆਹ ਦੀਆਂ ਰਸਮਾਂਹਰਿਮੰਦਰ ਸਾਹਿਬਵਿਸਾਖੀਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬੀ ਭੋਜਨ ਸੱਭਿਆਚਾਰਗੁਰੂ ਹਰਿਗੋਬਿੰਦਅੰਮ੍ਰਿਤਾ ਪ੍ਰੀਤਮਭਗਤ ਸਿੰਘਗੁੱਲੀ ਡੰਡਾਛਪਾਰ ਦਾ ਮੇਲਾਪੰਜਾਬੀ ਭਾਸ਼ਾਗੁਰੂ ਅਮਰਦਾਸਪੰਜਾਬ, ਭਾਰਤਭੰਗੜਾ (ਨਾਚ)ਗੁਰੂ ਗੋਬਿੰਦ ਸਿੰਘਪੰਜਾਬੀ ਤਿਓਹਾਰਵਹਿਮ ਭਰਮਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਲੋਹੜੀਗੁਰੂ ਅੰਗਦਗਿੱਧਾਗੁਰੂ ਹਰਿਕ੍ਰਿਸ਼ਨਸ਼ਿਵ ਕੁਮਾਰ ਬਟਾਲਵੀਬੰਦਾ ਸਿੰਘ ਬਹਾਦਰਪੰਜਾਬ ਦੀਆਂ ਪੇਂਡੂ ਖੇਡਾਂਗੁਰੂ ਤੇਗ ਬਹਾਦਰਰਣਜੀਤ ਸਿੰਘ