ਈ ਪੀ ਥਾਮਪਸਨ
ਐਡਵਰਡ ਪਾਮਰ ਥਾਮਪਸਨ (3 ਫਰਵਰੀ 1924 - 28 ਅਗਸਤ 1993) ਇੱਕ ਬਰਤਾਨਵੀ ਇਤਿਹਾਸਕਾਰ, ਲੇਖਕ, ਸਮਾਜਵਾਦੀ ਅਤੇ ਅਮਨ ਘੁਲਾਟੀਆ ਸੀ। ਉਹਦੀ ਚਰਚਾ ਦੇ ਮੁੱਖ ਕਾਰਨ ਹਨ: ਅਖੀਰ 18ਵੀਂ ਅਤੇ ਸ਼ੁਰੂ 19ਵੀਂ ਸਦੀ ਸਮੇਂ ਦੀਆਂ ਬਰਤਾਨਵੀ ਕ੍ਰਾਂਤੀਕਾਰੀ ਲਹਿਰਾਂ ਬਾਰੇ ਆਪਣੀਆਂ ਇਤਿਹਾਸਕ ਰਚਨਾਵਾਂ - ਖਾਸ ਕਰ ਉਹਦੀ ਕਿਤਾਬ ਦ ਮੇਕਿੰਗ ਆਫ਼ ਇੰਗਲਿਸ਼ ਵਰਕਿੰਗ ਕਲਾਸ[1](ਅੰਗਰੇਜ਼ ਮਜ਼ਦੂਰ ਜਮਾਤ ਦਾ ਨਿਰਮਾਣ)।
ਐਡਵਰਡ ਪਾਮਰ ਥਾਮਪਸਨ | |
---|---|
![]() | |
ਜਨਮ | 3 ਫਰਵਰੀ 1924 |
ਮੌਤ | 28 ਅਗਸਤ 1993 |
ਰਾਸ਼ਟਰੀਅਤਾ | ਬਰਤਾਨਵੀ ਲੋਕ |
ਪੇਸ਼ਾ | ਇਤਹਾਸਕਾਰ, ਲੇਖਕ, ਸਮਾਜਵਾਦੀ ਅਤੇ ਅਮਨ ਘੁਲਾਟੀਆ |
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਭਾਈ ਵੀਰ ਸਿੰਘਪੰਜਾਬ ਦੇ ਲੋਕ-ਨਾਚਪੰਜਾਬੀ ਕੱਪੜੇਗੁਰੂ ਨਾਨਕਖ਼ਾਸ:ਖੋਜੋਸੁਰਜੀਤ ਪਾਤਰਪੰਜਾਬੀ ਰੀਤੀ ਰਿਵਾਜਵਿਆਹ ਦੀਆਂ ਰਸਮਾਂਅਕਾਲ ਤਖ਼ਤਗੁਰੂ ਅਰਜਨਪੰਜਾਬੀ ਭਾਸ਼ਾਵਿਸਾਖੀਭਗਤ ਸਿੰਘਛਪਾਰ ਦਾ ਮੇਲਾਗੁੱਲੀ ਡੰਡਾਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬੀ ਭੋਜਨ ਸੱਭਿਆਚਾਰਹਰਿਮੰਦਰ ਸਾਹਿਬਪੰਜਾਬ, ਭਾਰਤਪੰਜਾਬੀ ਤਿਓਹਾਰਗੁਰੂ ਗੋਬਿੰਦ ਸਿੰਘਗੁਰੂ ਹਰਿਗੋਬਿੰਦਗੁਰੂ ਅਮਰਦਾਸਲੋਹੜੀਪ੍ਰਦੂਸ਼ਣਗੁਰੂ ਹਰਿਕ੍ਰਿਸ਼ਨਗਿੱਧਾਗੁਰੂ ਤੇਗ ਬਹਾਦਰਵਹਿਮ ਭਰਮਪੰਜਾਬੀ ਲੋਕ ਬੋਲੀਆਂਤਸਵੀਰ:Inspire NewReaders icon still.pngਭੰਗੜਾ (ਨਾਚ)ਸ਼ਿਵ ਕੁਮਾਰ ਬਟਾਲਵੀਬੰਦਾ ਸਿੰਘ ਬਹਾਦਰ