ਕੇਸਰਬਾਈ ਕੇਰਕਰ
ਕੇਸਰਬਾਈ ਕੇਰਕਰ (13 ਜੁਲਾਈ, 1892 –16 ਸਤੰਬਰ, 1977) ਭਾਰਤੀ ਕਲਾਸੀਕਲ ਗਾਇਕਾ[1] ਹੈ। ਇਹ ਦਾ ਸਬੰਧ ਜੈਪੁਰ ਅਟਰੌਲੀ ਘਰਾਣੇ ਨਾਲ ਹੈ। ਇਹਨਾਂ ਨੇ ਉਸਤਾਦ ਅੱਲਾਦਿਆ ਖਾਨ ਦੀ ਰਹਿਨਵਾਈ ਹੇਠ ਸਿੱਖ ਕੇ ਆਪ ਭਾਰਤ ਦੀ ਮਹਾਨ ਕਲਾਸੀਕਲ ਗਾਇਕਾ ਬਣੀ। ਕੇਸਰਬਾਈ ਕੇਰਕਰ ਨੂੰ ਭਾਰਤ ਸਰਕਾਰ ਨੇ ਸੰਨ 'ਚ ਆਪ ਦੀ ਪ੍ਰਾਪਤੀ ਨੂੰ ਦੇਖਦੇ ਹੋਏ ਸਾਲ 1969 ਵਿੱਚ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ। ਆਪ ਨੂੰ 1953 ਵਿੱਚ ਸੰਗੀਤ ਨਾਟਕ ਅਕੈਡਮੀ ਵੱਲੋਂ ਸਨਮਾਨਿਤ ਕੀਤਾ ਗਿਆ। ਆਪ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ।
ਕੇਸਰਬਾਈ ਕੇਰਕਰ | |
---|---|
![]() ਸੰਗੀਤ ਨਾਟਕ ਸਨਮਾਨ ਸਮੇਂ 1953 | |
ਜਾਣਕਾਰੀ | |
ਜਨਮ | 13 ਜੁਲਾਈ 1892 |
ਮੂਲ | ਕੇਰੀ, ਗੋਆ |
ਮੌਤ | 16 ਸਤੰਬਰ 1977 | (ਉਮਰ 85)
ਵੰਨਗੀ(ਆਂ) | ਭਾਰਤੀ ਕਲਾਸੀਕਲ ਸੰਗੀਤ ਖਿਆਲ |
ਕਿੱਤਾ | ਭਾਰਤੀ ਕਲਾਸੀਕਲ |
ਸਾਲ ਸਰਗਰਮ | 1930-1964 |
ਹਵਾਲੇ
ਸੋਧੋ- ↑ Babanarāva Haḷadaṇakara (1 January 2001). Aesthetics of Agra and Jaipur Traditions. Popular Prakashan. pp. 33–. ISBN 978-81-7154-685-5.
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬੀ ਕੱਪੜੇਗੁਰੂ ਨਾਨਕਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਸੁਰਜੀਤ ਪਾਤਰਖ਼ਾਸ:ਖੋਜੋਪੰਜਾਬੀ ਰੀਤੀ ਰਿਵਾਜਵਿਆਹ ਦੀਆਂ ਰਸਮਾਂਹਰਿਮੰਦਰ ਸਾਹਿਬਪੰਜਾਬ ਦੀਆਂ ਵਿਰਾਸਤੀ ਖੇਡਾਂਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਵਿਸਾਖੀਗੁਰੂ ਅਰਜਨਅੰਮ੍ਰਿਤਾ ਪ੍ਰੀਤਮਗੁਰੂ ਅਮਰਦਾਸਛਪਾਰ ਦਾ ਮੇਲਾਪੰਜਾਬ, ਭਾਰਤਰਣਜੀਤ ਸਿੰਘਪੰਜਾਬੀ ਭਾਸ਼ਾਭੰਗੜਾ (ਨਾਚ)ਪੰਜਾਬੀ ਤਿਓਹਾਰਗੁਰੂ ਹਰਿਗੋਬਿੰਦਗੁੱਲੀ ਡੰਡਾਸ਼ਿਵ ਕੁਮਾਰ ਬਟਾਲਵੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਬੰਦਾ ਸਿੰਘ ਬਹਾਦਰਲੋਹੜੀਵਹਿਮ ਭਰਮਗੁਰੂ ਗੋਬਿੰਦ ਸਿੰਘਦਿਵਾਲੀਗੁਰੂ ਅੰਗਦਪਾਣੀ ਦੀ ਸੰਭਾਲਗੁਰੂ ਰਾਮਦਾਸਪੰਜਾਬ ਦੀਆਂ ਪੇਂਡੂ ਖੇਡਾਂ