ਖ਼ਰਤੂਮ
ਖ਼ਰਤੂਮ[1][2][ਨੋਟ 1] ਸੁਡਾਨ ਅਤੇ ਖ਼ਰਤੂਮ ਸੂਬੇ ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਉੱਤਰ ਵਿੱਚ ਵਿਕਟੋਰੀਆ ਝੀਲ ਵੱਲੋਂ ਆਉਂਦੀ ਚਿੱਟੀ ਨੀਲ ਅਤੇ ਪੱਛਮ ਵਿੱਚ ਇਥੋਪੀਆ ਤੋਂ ਆਉਂਦੀ ਨੀਲੀ ਨੀਲ ਦੇ ਸੰਗਮ ਉੱਤੇ ਸਥਿਤ ਹੈ। ਉਹ ਥਾਂ ਜਿੱਥੇ ਇਹ ਦੋਵੇਂ ਦਰਿਆ ਮਿਲਦੇ ਹਨ, ਉਸਨੂੰ "ਅਲ-ਮੋਗਰਨ" ਕਿਹਾ ਜਾਂਦਾ ਹੈ ਜਿਸਦਾ ਮਤਲਬ ਹੈ ਸਮਪ੍ਰਵਾਹ। ਮੁੱਖ ਨੀਲ ਦਰਿਆ ਅੱਗੋਂ ਉੱਤਰ ਨੂੰ ਮਿਸਰ ਅਤੇ ਭੂ ਮੱਧ ਸਾਗਰ ਵੱਲ ਵਗਦਾ ਹੈ।
ਖ਼ਰਤੂਮ | |
---|---|
ਸਮਾਂ ਖੇਤਰ | ਯੂਟੀਸੀ+3 |
• ਗਰਮੀਆਂ (ਡੀਐਸਟੀ) | ਯੂਟੀਸੀ+3 |
ਹਵਾਲੇ
ਸੋਧੋ
ਹਵਾਲੇ ਵਿੱਚ ਗ਼ਲਤੀ:<ref>
tags exist for a group named "ਨੋਟ", but no corresponding <references group="ਨੋਟ"/>
tag was found
🔥 Top keywords: ਮੁੱਖ ਸਫ਼ਾਪੰਜਾਬੀ ਸੱਭਿਆਚਾਰਪੰਜਾਬ ਦੇ ਮੇਲੇ ਅਤੇ ਤਿਓੁਹਾਰਗੁਰੂ ਨਾਨਕਪੰਜਾਬੀ ਲੋਕ ਖੇਡਾਂਪੰਜਾਬੀ ਕੱਪੜੇਭਾਈ ਵੀਰ ਸਿੰਘਪੰਜਾਬ ਦੇ ਲੋਕ-ਨਾਚਸੁਰਜੀਤ ਪਾਤਰਖ਼ਾਸ:ਖੋਜੋਗੁਰੂ ਅਰਜਨਪੰਜਾਬੀ ਭਾਸ਼ਾਪੰਜਾਬ ਦੀਆਂ ਵਿਰਾਸਤੀ ਖੇਡਾਂਗੁਰੂ ਹਰਿਗੋਬਿੰਦਅੰਮ੍ਰਿਤਾ ਪ੍ਰੀਤਮਗੁਰੂ ਅਮਰਦਾਸਵਹਿਮ ਭਰਮਵਿਆਹ ਦੀਆਂ ਰਸਮਾਂਵਿਸਾਖੀਪੰਜਾਬੀ ਰੀਤੀ ਰਿਵਾਜਹਰਿਮੰਦਰ ਸਾਹਿਬਪੰਜਾਬ, ਭਾਰਤਪੰਜਾਬੀ ਤਿਓਹਾਰਪੰਜਾਬੀ ਭੋਜਨ ਸੱਭਿਆਚਾਰਭਗਤ ਸਿੰਘਗੁਰੂ ਗੋਬਿੰਦ ਸਿੰਘਛਪਾਰ ਦਾ ਮੇਲਾਲੋਹੜੀਗੁਰੂ ਹਰਿਕ੍ਰਿਸ਼ਨਗੁਰੂ ਅੰਗਦਪ੍ਰਦੂਸ਼ਣਗੁਰੂ ਤੇਗ ਬਹਾਦਰਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਰਣਜੀਤ ਸਿੰਘਭੰਗੜਾ (ਨਾਚ)ਗੁੱਲੀ ਡੰਡਾਗੁਰੂ ਗ੍ਰੰਥ ਸਾਹਿਬਗਿੱਧਾਪੰਜਾਬੀ ਮੁਹਾਵਰੇ ਅਤੇ ਅਖਾਣ