ਚਿਲੀਆਈ ਪੇਸੋ

ਚਿਲੀ ਦੀ ਮੁਦਰਾ

ਪੇਸੋ ਚਿਲੀ ਦੀ ਮੁਦਰਾ ਹੈ। ਮੌਜੂਦਾ ਪੇਸੋ 1975 ਤੋਂ ਪ੍ਰਚੱਲਤ ਹੈ ਅਤੇ ਇਹਤੋਂ ਪਹਿਲਾਂ ਦਾ ਪੇਸੋ 1817 ਤੋਂ 1960 ਤੱਕ ਪ੍ਰਚੱਲਤ ਸੀ। ਸਥਾਨਕ ਤੌਰ ਉੱਤੇ ਵਰਤਿਆ ਜਾਂਦਾ ਨਿਸ਼ਾਨ $ ਹੈ। ਇਹਦਾ ISO 4217 ਕੋਡ CLP ਹੈ। ਇੱਕ ਪੇਸੋ ਵਿੱਚ 100 ਸਿੰਤਾਵੋ ਹੁੰਦੇ ਹਨ ਪਰ ਹੁਣ ਇਹ ਵਰਤੇ ਨਹੀਂ ਜਾਂਦੇ।

ਚਿਲੀਆਈ ਪੇਸੋ
peso chileno (ਸਪੇਨੀ)
ISO 4217 ਕੋਡCLP
ਕੇਂਦਰੀ ਬੈਂਕਚਿਲੀ ਕੇਂਦਰੀ ਬੈਂਕ
ਵੈੱਬਸਾਈਟwww.bcentral.cl
ਵਰਤੋਂਕਾਰਫਰਮਾ:Country data ਚਿਲੇ
ਫੈਲਾਅ1.5%
ਸਰੋਤ2009 ([1])
ਉਪ-ਇਕਾਈ
1/100ਸਿੰਤਾਵੋ
ਨਿਸ਼ਾਨ (or $, due to its availability in the western keyboard).
ਸਿੱਕੇ1, 5, 10, 50, 100, 500 ਪੇਸੋ
ਬੈਂਕਨੋਟ1000, 2000, 5000, 10,000, 20,000 ਪੇਸੋ
ਟਕਸਾਲਚਿਲੀ ਟਕਸਾਲ
ਵੈੱਬਸਾਈਟwww.cmoneda.cl

ਹਵਾਲੇ

ਸੋਧੋ