ਜਾਹਨ ਗਾਲਜ਼ਵਰਦੀ
ਜਾਹਨ ਗਾਲਜਵਰਦੀ ਓਐਮ (/ˈɡɔːlzwɜːrði/; 14 ਅਗਸਤ 1867 – 31 ਜਨਵਰੀ 1933) ਅੰਗਰੇਜ਼ੀ ਨਾਵਲਕਾਰ ਅਤੇ ਨਾਟਕਕਾਰ ਸੀ ਅਤੇ ਉਸ ਦੀਆਂ ਮਸ਼ਹੂਰ ਰਚਨਾਵਾਂ ਵਿੱਚ ਦ ਫ਼ੋਰਸਾਈਟ ਸਾਗਾ (1906–1921) ਅਤੇ ਉਸ ਦੇ ਅਗਲੇ ਬਿਰਤਾਂਤ, ਏ ਮਾਡਰਨ ਕਾਮੇਡੀਅਤੇ ਐਂਨਡ ਆਫ਼ ਦ ਚੈਪਟਰ ਸ਼ਾਮਲ ਹਨ। ਉਸਨੂੰ 1932 ਦਾ ਸਾਹਿਤ ਦਾ ਨੋਬਲ ਪੁਰਸਕਾਰ ਮਿਲਿਆ।
ਜਾਹਨ ਗਾਲਜਵਰਦੀ | |
---|---|
![]() | |
ਜਨਮ | ਇੰਗਲੈਂਡ, ਯੂਕੇ | 14 ਅਗਸਤ 1867
ਮੌਤ | 31 ਜਨਵਰੀ 1933 ਲੰਦਨ, ਇੰਗਲੈਂਡ, ਯੂਕੇ | (ਉਮਰ 65)
ਕਿੱਤਾ | ਲੇਖਕ |
ਨਾਗਰਿਕਤਾ | ਬ੍ਰਿਟਿਸ਼ |
ਪ੍ਰਮੁੱਖ ਅਵਾਰਡ | ਸਾਹਿਤ ਦਾ ਨੋਬਲ ਪੁਰਸਕਾਰ 1932 |
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
🔥 Top keywords: ਮੁੱਖ ਸਫ਼ਾਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦੇ ਲੋਕ-ਨਾਚਗੁਰੂ ਨਾਨਕਪੰਜਾਬੀ ਕੱਪੜੇਸੁਰਜੀਤ ਪਾਤਰਭਾਈ ਵੀਰ ਸਿੰਘਖ਼ਾਸ:ਖੋਜੋਗੁਰੂ ਅਰਜਨਪੰਜਾਬ ਦੀਆਂ ਵਿਰਾਸਤੀ ਖੇਡਾਂਹਰਿਮੰਦਰ ਸਾਹਿਬਅੰਮ੍ਰਿਤਾ ਪ੍ਰੀਤਮਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਭੰਗੜਾ (ਨਾਚ)ਭਗਤ ਸਿੰਘਗੁੱਲੀ ਡੰਡਾਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਨੰਦ ਲਾਲ ਨੂਰਪੁਰੀਗੁਰੂ ਗੋਬਿੰਦ ਸਿੰਘਗੁਰੂ ਹਰਿਗੋਬਿੰਦਛਪਾਰ ਦਾ ਮੇਲਾਗੁਰੂ ਹਰਿਕ੍ਰਿਸ਼ਨਪੰਜਾਬੀ ਭੋਜਨ ਸੱਭਿਆਚਾਰਗੁਰੂ ਅੰਗਦਪੰਜਾਬ, ਭਾਰਤਪੰਜਾਬ ਦੀਆਂ ਪੇਂਡੂ ਖੇਡਾਂਗੁਰੂ ਰਾਮਦਾਸਭਾਰਤ ਦਾ ਸੰਵਿਧਾਨਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਤਸਵੀਰ:Inspire NewReaders icon still.pngਦਿਵਾਲੀਵਹਿਮ ਭਰਮਰਣਜੀਤ ਸਿੰਘ