ਜਿਨਸ (ਜੀਵ-ਵਿਗਿਆਨ)
ਜੀਵ ਵਿਗਿਆਨ ਵਿੱਚ ਜਿਨਸ (ਜਾਂ ਕਈ ਵਾਰ ਬੰਸ; ਅੰਗਰੇਜ਼ੀ: Genus) ਜਿਊਂਦੇ ਅਤੇ ਪਥਰਾਟੀ ਪ੍ਰਾਣੀਆਂ ਦੇ ਜੀਵ-ਵਿਗਿਆਨਕ ਵਰਗੀਕਰਨ ਲਈ ਵਰਤਿਆ ਜਾਂਦਾ ਇੱਕ ਦਰਜਾ ਹੈ। ਇਸ ਵਰਗੀਕਰਨ ਦੀ ਤਰਤੀਬ ਵਿੱਚ ਇਹ ਜਾਤੀ ਤੋਂ ਉੱਤੇ ਅਤੇ ਘਰਾਣੇ ਤੋਂ ਹੇਠਾਂ ਆਉਂਦੀ ਹੈ। ਦੁਨਾਵੀਂ ਨਾਮਕਰਨ ਵਿੱਚ ਜਿਨਸ ਕਿਸੇ ਜਾਤੀ ਦੇ ਦੁਨਾਵੀਂ ਨਾਂ ਦਾ ਪਹਿਲਾ ਹਿੱਸਾ ਹੁੰਦੀ ਹੈ।
![](http://upload.wikimedia.org/wikipedia/commons/thumb/a/a5/Biological_classification_L_Pengo_vflip.svg/150px-Biological_classification_L_Pengo_vflip.svg.png)
ਬਾਹਰਲੇ ਜੋੜ
ਸੋਧੋ- Nomenclator Zoologicus Archived 2012-11-26 at the Wayback Machine.: 1758 ਤੋਂ 2004 ਤੱਕ ਦੇ ਜਾਨਵਰੀ ਨਾਮਕਰਨ ਵਿਚਲੀਆਂ ਸਾਰੀਆਂ ਜਿਨਸਾਂ ਅਤੇ ਉੱਪ-ਜਿਨਸਾਂ ਦੇ ਨਾਵਾਂ ਦਾ ਤਤਕਰਾ।
- Fauna Europaea Database for Taxonomy Archived 2013-10-17 at the Wayback Machine.
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਭਾਈ ਵੀਰ ਸਿੰਘਪੰਜਾਬ ਦੇ ਲੋਕ-ਨਾਚਪੰਜਾਬੀ ਕੱਪੜੇਗੁਰੂ ਨਾਨਕਖ਼ਾਸ:ਖੋਜੋਸੁਰਜੀਤ ਪਾਤਰਪੰਜਾਬੀ ਰੀਤੀ ਰਿਵਾਜਵਿਆਹ ਦੀਆਂ ਰਸਮਾਂਅਕਾਲ ਤਖ਼ਤਗੁਰੂ ਅਰਜਨਪੰਜਾਬੀ ਭਾਸ਼ਾਵਿਸਾਖੀਭਗਤ ਸਿੰਘਛਪਾਰ ਦਾ ਮੇਲਾਗੁੱਲੀ ਡੰਡਾਅੰਮ੍ਰਿਤਾ ਪ੍ਰੀਤਮਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬੀ ਭੋਜਨ ਸੱਭਿਆਚਾਰਹਰਿਮੰਦਰ ਸਾਹਿਬਪੰਜਾਬ, ਭਾਰਤਪੰਜਾਬੀ ਤਿਓਹਾਰਗੁਰੂ ਗੋਬਿੰਦ ਸਿੰਘਗੁਰੂ ਹਰਿਗੋਬਿੰਦਗੁਰੂ ਅਮਰਦਾਸਲੋਹੜੀਪ੍ਰਦੂਸ਼ਣਗੁਰੂ ਹਰਿਕ੍ਰਿਸ਼ਨਗਿੱਧਾਗੁਰੂ ਤੇਗ ਬਹਾਦਰਵਹਿਮ ਭਰਮਪੰਜਾਬੀ ਲੋਕ ਬੋਲੀਆਂਤਸਵੀਰ:Inspire NewReaders icon still.pngਭੰਗੜਾ (ਨਾਚ)ਸ਼ਿਵ ਕੁਮਾਰ ਬਟਾਲਵੀਬੰਦਾ ਸਿੰਘ ਬਹਾਦਰ