ਤਿਕੋਣੀਆ ਸੰਖਿਆ
ਤਿਕੋਣੀਆ ਸੰਖਿਆ ਸੱਜੇ ਪਾਸੇ ਦਰਸਾਏ ਚਿੱਤਰ ਮੁਤਾਬਕ ਸਮਬਾਹੂ ਤਿਕੋਣ ਨੂੰ ਬਣਾਉਣ ਵਾਲੇ ਵਸਤੂਆਂ ਦੀ ਗਿਣਤੀ ਹੈ।
![](http://upload.wikimedia.org/wikipedia/commons/thumb/1/1c/First_six_triangular_numbers.svg/220px-First_six_triangular_numbers.svg.png)
nਵੀ ਤਿਕੋਣੀਆ ਸੰਖਿਆ,, n ਬਿਦੂਆਂ ਨਾਲ ਬਰਾਬਰ ਭੂਜਾਵਾਂ ਵਾਲੇ ਸਮਬਾਹੂ ਤਿਕੋਣ ਦੇ ਕੁਲ ਬਿੰਦੂਆਂ ਦੀ ਸੰਖਿਆ ਹੈ।ਇਹ ਸੰਖਿਆ ਸਿਫ਼ਰ ਤੋਂ ਸ਼ੁਰੂ ਹੁੰਦੀਆ ਹਨ।
- 0, 1, 3, 6, 10, 15, 21, 28, 36, 45, 55, 66, 78, 91, 105, 120, 136, 153, 171, 190, 210, 231, 253, 276, 300, 325, 351, 378, 406 …
- ਇਸ ਨੂੰ ਸੂਤਰ ਨਾਲ ਦਰਸਾਇਆ ਜਾਂਦਾ ਹੈ।
ਇਥੇ ਬਾਈਨੋਮੀਅਲ ਗੁਣਾਕ ਹੈ। n + 1 ਚੁਣੇ ਗਏ ਵਸਤੂਆਂ ਨੂੰ ਦਰਸਾਉਂਦਾ ਹੈ ਅਤੇ "'n ਜੋੜ ਇੱਕ ਵਿੱਚੋਂ ਦੋ ਚੁਣੋ ਬੋਲਿਆ ਜਾਂਦਾ ਹੈ।
ਹਵਾਲੇ
ਸੋਧੋ🔥 Top keywords: ਮੁੱਖ ਸਫ਼ਾਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦੇ ਲੋਕ-ਨਾਚਗੁਰੂ ਨਾਨਕਭਾਈ ਵੀਰ ਸਿੰਘਪੰਜਾਬੀ ਕੱਪੜੇਖ਼ਾਸ:ਖੋਜੋਸੁਰਜੀਤ ਪਾਤਰਪੰਜਾਬ ਦੀਆਂ ਵਿਰਾਸਤੀ ਖੇਡਾਂਗੁਰੂ ਅਰਜਨਹਰਿਮੰਦਰ ਸਾਹਿਬਪੰਜਾਬੀ ਰੀਤੀ ਰਿਵਾਜਅੰਮ੍ਰਿਤਾ ਪ੍ਰੀਤਮਵਿਆਹ ਦੀਆਂ ਰਸਮਾਂਭਗਤ ਸਿੰਘਗੁਰੂ ਗੋਬਿੰਦ ਸਿੰਘਗੁਰੂ ਅਮਰਦਾਸਭੰਗੜਾ (ਨਾਚ)ਗੁਰੂ ਹਰਿਗੋਬਿੰਦਛਪਾਰ ਦਾ ਮੇਲਾਪੰਜਾਬੀ ਤਿਓਹਾਰਪੰਜਾਬੀ ਭਾਸ਼ਾਪੰਜਾਬੀ ਭੋਜਨ ਸੱਭਿਆਚਾਰਵਿਸਾਖੀਪ੍ਰਦੂਸ਼ਣਭਗਵੰਤ ਮਾਨਵਹਿਮ ਭਰਮਗੁੱਲੀ ਡੰਡਾਗੁਰੂ ਤੇਗ ਬਹਾਦਰਗੁਰੂ ਹਰਿਕ੍ਰਿਸ਼ਨਪੰਜਾਬ ਦੀਆਂ ਪੇਂਡੂ ਖੇਡਾਂਗਿੱਧਾਰਣਜੀਤ ਸਿੰਘਪੰਜਾਬ, ਭਾਰਤਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਭਾਰਤ ਦਾ ਸੰਵਿਧਾਨਗੁਰੂ ਅੰਗਦ