ਦ ਫ਼ੋਰਸਾਈਟ ਸਾਗਾ
ਦ ਫ਼ੋਰਸਾਈਟ ਸਾਗਾ, ਇਸ ਨਾਮ ਤੇ ਪਹਿਲੀ ਵਾਰ 1922 ਵਿੱਚ ਛਪੀ, ਤਿੰਨ ਨਾਵਲਾਂ ਦੀ ਲੜੀ ਹੈ। ਇਸ ਦਾ ਲੇਖਕ ਨੋਬਲ ਪੁਰਸਕਾਰ ਵਿਜੇਤਾ ਜਾਹਨ ਗਾਲਜ਼ਵਰਦੀ ਹੈ। ਇਸ ਦੀ ਕਹਾਣੀ ਗਾਲਜ਼ਵਰਦੀ ਦੇ ਆਪਣੇ ਪਰਵਾਰ ਨਾਲ ਮਿਲਦੇ ਜੁਲਦੇ ਇੱਕ ਬ੍ਰਿਟਿਸ਼ ਅਮੀਰ ਘਰਾਣੇ ਦੇ ਮੁਖੀ ਮੈਂਬਰਾਂ ਦੀ ਹੋਣੀ ਦੇ ਹਾਦਸਿਆਂ ਦੀ ਕਹਾਣੀ ਹੈ।[1]
ਲੇਖਕ | ਜਾਹਨ ਗਾਲਜ਼ਵਰਦੀ |
---|---|
ਵਿਧਾ | ਨਾਵਲ |
ਪ੍ਰਕਾਸ਼ਕ | Dover |
ਪ੍ਰਕਾਸ਼ਨ ਦੀ ਮਿਤੀ | 1906-1921 (ਲੜੀਵਾਰ) |
ਹਵਾਲੇ
ਸੋਧੋ- ↑ "New Books, 2006" (PDF). Archived from the original (PDF) on 2012-04-02. Retrieved 2014-07-15.
{{cite web}}
: Unknown parameter|dead-url=
ignored (|url-status=
suggested) (help)
🔥 Top keywords: ਮੁੱਖ ਸਫ਼ਾਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦੇ ਲੋਕ-ਨਾਚਗੁਰੂ ਨਾਨਕਭਾਈ ਵੀਰ ਸਿੰਘਪੰਜਾਬੀ ਕੱਪੜੇਖ਼ਾਸ:ਖੋਜੋਸੁਰਜੀਤ ਪਾਤਰਪੰਜਾਬ ਦੀਆਂ ਵਿਰਾਸਤੀ ਖੇਡਾਂਗੁਰੂ ਅਰਜਨਹਰਿਮੰਦਰ ਸਾਹਿਬਪੰਜਾਬੀ ਰੀਤੀ ਰਿਵਾਜਅੰਮ੍ਰਿਤਾ ਪ੍ਰੀਤਮਵਿਆਹ ਦੀਆਂ ਰਸਮਾਂਭਗਤ ਸਿੰਘਗੁਰੂ ਗੋਬਿੰਦ ਸਿੰਘਗੁਰੂ ਅਮਰਦਾਸਭੰਗੜਾ (ਨਾਚ)ਗੁਰੂ ਹਰਿਗੋਬਿੰਦਛਪਾਰ ਦਾ ਮੇਲਾਪੰਜਾਬੀ ਤਿਓਹਾਰਪੰਜਾਬੀ ਭਾਸ਼ਾਪੰਜਾਬੀ ਭੋਜਨ ਸੱਭਿਆਚਾਰਵਿਸਾਖੀਪ੍ਰਦੂਸ਼ਣਭਗਵੰਤ ਮਾਨਵਹਿਮ ਭਰਮਗੁੱਲੀ ਡੰਡਾਗੁਰੂ ਤੇਗ ਬਹਾਦਰਗੁਰੂ ਹਰਿਕ੍ਰਿਸ਼ਨਪੰਜਾਬ ਦੀਆਂ ਪੇਂਡੂ ਖੇਡਾਂਗਿੱਧਾਰਣਜੀਤ ਸਿੰਘਪੰਜਾਬ, ਭਾਰਤਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਭਾਰਤ ਦਾ ਸੰਵਿਧਾਨਗੁਰੂ ਅੰਗਦ