ਨਿਊਕਲੀਆਨ
ਰਸਾਇਣਕੀ ਅਤੇ ਭੌਤਿਕੀ ਵਿੱਚ ਨਿਊਕਲੀਆਨ ਪਰਮਾਣੂ ਨਾਭ ਬਣਾਉਣ ਵਾਲ਼ੇ ਕਣਾਂ ਵਿੱਚੋਂ ਇੱਕ ਹੈ। ਹਰੇਕ ਪਰਮਾਣੂ ਨਾਭ ਵਿੱਚ ਇੱਕ ਜਾਂ ਇੱਕ ਤੋਂ ਵੱਧ ਨਿਊਕਲੀਆਨ ਹੁੰਦੇ ਹਨ ਅਤੇ ਉੱਤੋਂ ਹਰੇਕ ਪਰਮਾਣੁ ਵਿੱਚ ਨਿਊਕਲੀਆਨਾਂ ਦਾ ਇੱਕ ਝੁੰਡ ਹੁੰਦਾ ਹੈ ਜੀਹਦੇ ਦੁਆਲੇ ਇੱਕ ਜਾਂ ਇੱਕ ਤੋਂ ਵੱਧ ਬਿਜਲਾਣੂ ਘੁੰਮਦੇ ਹਨ। ਨਿਊਕਲੀਆਨ ਦੋ ਕਿਸਮਾਂ ਦੇ ਹੁੰਦੇ ਹਨ: ਨਿਊਟਰਾਨ ਅਤੇ ਪ੍ਰੋਟਾਨ। ਕਿਸੇ ਪਰਮਾਣੂ ਰੂਪ ਦੀ ਭਾਰ ਗਿਣਤੀ ਉਹਦੇ ਨਿਊਕਲੀਆਨਾਂ ਦੀ ਗਿਣਤੀ ਦੇ ਬਰਾਬਰ ਹੁੰਦੀ ਹੈ।
ਹਵਾਲੇ
ਸੋਧੋ🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਭਾਈ ਵੀਰ ਸਿੰਘਪੰਜਾਬ ਦੇ ਲੋਕ-ਨਾਚਪੰਜਾਬੀ ਕੱਪੜੇਗੁਰੂ ਨਾਨਕਖ਼ਾਸ:ਖੋਜੋਸੁਰਜੀਤ ਪਾਤਰਰਣਜੀਤ ਸਿੰਘਗੁਰੂ ਅਰਜਨਪੰਜਾਬੀ ਰੀਤੀ ਰਿਵਾਜਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਹਰਿਮੰਦਰ ਸਾਹਿਬਪੰਜਾਬੀ ਭਾਸ਼ਾਪੰਜਾਬੀ ਤਿਓਹਾਰਅੰਮ੍ਰਿਤਾ ਪ੍ਰੀਤਮਵਿਸਾਖੀਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਗੁਰੂ ਹਰਿਗੋਬਿੰਦਗੁਰੂ ਅਮਰਦਾਸਗੁਰੂ ਗੋਬਿੰਦ ਸਿੰਘਛਪਾਰ ਦਾ ਮੇਲਾਵਹਿਮ ਭਰਮਪੰਜਾਬ, ਭਾਰਤਪ੍ਰਦੂਸ਼ਣਗੁਰੂ ਤੇਗ ਬਹਾਦਰਗੁੱਲੀ ਡੰਡਾਭੰਗੜਾ (ਨਾਚ)ਦਿਵਾਲੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਗੁਰੂ ਅੰਗਦਤਸਵੀਰ:Inspire NewReaders icon still.pngਪਾਣੀ ਦੀ ਸੰਭਾਲਗੁਰੂ ਹਰਿਕ੍ਰਿਸ਼ਨਲੋਹੜੀ