ਫਾਈਂਡਿੰਗ ਨੈਵਰਲੈਂਡ
ਫਾਈਂਡਿੰਗ ਨੈਵਰਲੈਂਡ 2004 ਵਰ੍ਹੇ ਦੀ ਇੱਕ ਅਮਰੀਕਨ ਅਰਧ-ਸਵੈਜੀਵਨੀਮੂਲਕ ਫਿਲਮ ਹੈ। ਇਹ ਨਾਟਕਕਾਰ ਜੇ. ਐਮ. ਬੈਰੀ ਦੇ ਉਸਦੇ ਪਰਿਵਾਰ ਨਾਲ ਸੰਬੰਧਾਂ ਬਾਰੇ ਹੈ ਜਿਸਨੇ ਉਸਨੂੰ ਪੀਟਰ ਪੈਨ, ਜਿਸਦੇ ਨਿਰਦੇਸ਼ਕ ਮਾਰਕ ਫੋਰਸਟਰ ਸਨ, ਲਈ ਪ੍ਰੇਰਿਤ ਕੀਤਾ ਸੀ। ਇਸਦਾ ਸਕ੍ਰੀਨਪਲੇਅ ਡੇਵਿਡ ਮੈਗੀ ਨੇ ਲਿਖਿਆ ਹੈ ਅਤੇ ਇਹ ਐਲਨ ਕੀ ਦੇ ਨਾਟਕ ਦਾ ਮੈਨ ਵੂ ਵਾਸ ਪੀਟਰ ਉੱਪਰ ਆਧਾਰਿਤ ਸੀ। ਫਿਲਮ ਕੁਝ ਸ਼੍ਰੇਣੀਆਂ ਵਿੱਚ ਅਕਾਦਮੀ ਸਨਮਾਨਾਂ ਲਈ ਨਾਮਜ਼ਦ ਹੋਈ ਸੀ ਅਤੇ ਇਹਨਾਂ ਵਿੱਚ ਸਭ ਤੋਂ ਵਧੀਆ ਫਿਲਮ, ਸਭ ਤੋਂ ਵਧੀਆ, ਸਭ ਤੋਂ ਵਧੀਆ ਸਕ੍ਰੀਨਪਲੇਅ ਅਤੇ ਸਭ ਤੋਂ ਵਧੀਆ ਅਦਾਕਾਰ ਸ਼ਾਮਿਲ ਸਨ। ਮੁੱਖ ਪਾਤਰ ਜੇ. ਐਮ. ਬੈਰੀ ਦਾ ਕਿਰਦਾਰ ਨਿਭਾਉਣ ਵਾਲੇ ਜੌਨੀ ਡੈੱਪ ਨੂੰ ਬੈਸਟ ਐਕਟਰ ਦਾ ਅਕਾਦਮੀ ਸਨਮਾਨ ਮਿਲਿਆ ਸੀ।
ਫਾਈਂਡਿੰਗ ਨੈਵਰਲੈਂਡ | |
---|---|
ਨਿਰਦੇਸ਼ਕ | ਮਾਰਕ ਫੋਰਸਟਰ |
ਸਕਰੀਨਪਲੇਅ | ਡੇਵਿਡ ਮੈਗੀ |
ਨਿਰਮਾਤਾ | ਰਿਚਰਡ ਐਨ. ਗਲੈਡਸਟੀਨ ਨੀਲ ਬੈਲਫਲਾਵਰ |
ਸਿਤਾਰੇ | ਜੌਨੀ ਡੇੱਪ ਕੇਟ ਵਿੰਸਲੇਟ ਜੂਲੀ ਕ੍ਰਿਸਟੀ ਰਾਧਾ ਮਿਸ਼ੇਲ ਡਸਟਿਨ ਹੌਫ਼ਮੈਨ |
ਸਿਨੇਮਾਕਾਰ | ਰੋਬਰਟੋ ਸਕਾਫਰ |
ਸੰਪਾਦਕ | ਮੈੱਟ ਚੀਸ |
ਸੰਗੀਤਕਾਰ | ਜੈਨ ਏ. P. ਕਜਮਾਰੇਕ |
ਪ੍ਰੋਡਕਸ਼ਨ ਕੰਪਨੀ | |
ਡਿਸਟ੍ਰੀਬਿਊਟਰ | ਮਿਰਾਮੈਕਸ ਫਿਲਮਸ |
ਰਿਲੀਜ਼ ਮਿਤੀਆਂ |
|
ਮਿਆਦ | 106 ਮਿੰਟ |
ਦੇਸ਼ | ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਬਜ਼ਟ | $25 ਮਿਲੀਅਨ |
ਬਾਕਸ ਆਫ਼ਿਸ | $116,766,556[1] |
ਬਾਕਸ ਆਫਿਸ
ਸੋਧੋਫਿਲਮ ਦੇ ਨਿਰਮਾਣ ਬਜਟ 25 ਮਿਲੀਅਨ ਡਾਲਰ ਸਨ। ਇਸਨੇ ਅਮਰੀਕਾ ਵਿੱਚ $51,676,606 ਕਮਾਏ ਅਤੇ ਬਾਕੀ ਦੇਸ਼ਾਂ ਵਿੱਚ 63 ਮਿਲੀਅਨ ਡਾਲਰ ਕਮਾਉਣ ਨਾਲ ਪੂਰੇ ਵਿਸ਼ਵ ਵਿੱਚ ਬਾਕਸ ਆਫਿਸ ਲਗਭਗ 115 ਮਿਲੀਅਨ ਡਾਲਰ ਕਮਾਏ।[2]
ਹਵਾਲੇ
ਸੋਧੋ- ↑ "Finding Neverland (2004)". Box Office Mojo. Amazon.com. Retrieved 2012-01-27.
- ↑ "Finding Neverland (2004)".
🔥 Top keywords: ਮੁੱਖ ਸਫ਼ਾਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦੇ ਲੋਕ-ਨਾਚਗੁਰੂ ਨਾਨਕਭਾਈ ਵੀਰ ਸਿੰਘਪੰਜਾਬੀ ਕੱਪੜੇਸੁਰਜੀਤ ਪਾਤਰਖ਼ਾਸ:ਖੋਜੋਗੁਰੂ ਅਰਜਨਪੰਜਾਬੀ ਰੀਤੀ ਰਿਵਾਜਵਿਆਹ ਦੀਆਂ ਰਸਮਾਂਹਰਿਮੰਦਰ ਸਾਹਿਬਵਿਸਾਖੀਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬੀ ਭੋਜਨ ਸੱਭਿਆਚਾਰਗੁਰੂ ਹਰਿਗੋਬਿੰਦਅੰਮ੍ਰਿਤਾ ਪ੍ਰੀਤਮਭਗਤ ਸਿੰਘਗੁੱਲੀ ਡੰਡਾਛਪਾਰ ਦਾ ਮੇਲਾਪੰਜਾਬੀ ਭਾਸ਼ਾਗੁਰੂ ਅਮਰਦਾਸਪੰਜਾਬ, ਭਾਰਤਭੰਗੜਾ (ਨਾਚ)ਗੁਰੂ ਗੋਬਿੰਦ ਸਿੰਘਪੰਜਾਬੀ ਤਿਓਹਾਰਵਹਿਮ ਭਰਮਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਲੋਹੜੀਗੁਰੂ ਅੰਗਦਗਿੱਧਾਗੁਰੂ ਹਰਿਕ੍ਰਿਸ਼ਨਸ਼ਿਵ ਕੁਮਾਰ ਬਟਾਲਵੀਬੰਦਾ ਸਿੰਘ ਬਹਾਦਰਪੰਜਾਬ ਦੀਆਂ ਪੇਂਡੂ ਖੇਡਾਂਗੁਰੂ ਤੇਗ ਬਹਾਦਰਰਣਜੀਤ ਸਿੰਘ