ਮਸਾਚੋ
ਮਸਾਚੋ (21 ਦਸੰਬਰ 1401 – 1428) 15ਵੀਂ ਸਦੀ ਦੇ ਇਤਾਲਵੀ ਪੁਨਰ-ਜਾਗਰਣ ਦਾ ਪਹਿਲਾ ਮਹਾਨ ਚਿੱਤਰਕਾਰ ਸੀ। ਇਸ ਦੀ 26 ਸਾਲਾਂ ਦੀ ਉਮਰ ਵਿੱਚ ਹੀ ਮੌਤ ਹੋ ਗਈ ਸੀ।ਆਪਣੀ ਛੋਟੀ ਉਮਰ ਦੇ ਬਾਵਜੂਦ ਵੀ ਇਸ ਦਾ ਪੁਨਰ-ਜਾਗਰਣ ਦੇ ਹੋਰ ਕਲਾਕਾਰਾਂ ਉੱਤੇ ਬਹੁਤ ਪ੍ਰਭਾਵ ਪਿਆ। ਇਸਨੇ ਚਿੱਤਰਕਾਰੀ ਦੀਆਂ ਕੁਝ ਖਾਸ ਤਕਨੀਕਾਂ ਦੀ ਪਹਿਲੀ ਵਾਰੀ ਵਰਤੋਂ ਕੀਤੀ।
ਮਸਾਚੋ | |
---|---|
![]() | |
ਜਨਮ | Tommaso di Ser Giovanni di Mone (Simone) Cassai 21 ਦਸੰਬਰ 1401 |
ਮੌਤ | 1428 (ਉਮਰ 26) |
ਰਾਸ਼ਟਰੀਅਤਾ | ਇਤਾਲਵੀ |
ਲਈ ਪ੍ਰਸਿੱਧ | ਚਿੱਤਰਕਾਰੀ, ਫਰੈਸਕੋ |
ਜ਼ਿਕਰਯੋਗ ਕੰਮ | Brancacci Chapel (Expulsion from the Garden of Eden, Tribute Money) c. 1425 Pisa Altarpiece 1426 Holy Trinity c. 1427 |
ਲਹਿਰ | ਪੁਨਰ-ਜਾਗਰਣ |
ਸਰਪ੍ਰਸਤ | Felice de Michele Brancacci ser Giuliano di Colino degli Scarsi da San Giusto |
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਭਾਈ ਵੀਰ ਸਿੰਘਪੰਜਾਬ ਦੇ ਲੋਕ-ਨਾਚਪੰਜਾਬੀ ਕੱਪੜੇਗੁਰੂ ਨਾਨਕਖ਼ਾਸ:ਖੋਜੋਸੁਰਜੀਤ ਪਾਤਰਗੁਰੂ ਅਰਜਨਵਿਆਹ ਦੀਆਂ ਰਸਮਾਂਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬੀ ਰੀਤੀ ਰਿਵਾਜਅੰਮ੍ਰਿਤਾ ਪ੍ਰੀਤਮਪੰਜਾਬੀ ਤਿਓਹਾਰਪੰਜਾਬੀ ਭਾਸ਼ਾਵਿਸਾਖੀਗੁਰੂ ਹਰਿਗੋਬਿੰਦਪੰਜਾਬੀ ਭੋਜਨ ਸੱਭਿਆਚਾਰਛਪਾਰ ਦਾ ਮੇਲਾਪੰਜਾਬ, ਭਾਰਤਭਗਤ ਸਿੰਘਹਰਿਮੰਦਰ ਸਾਹਿਬਪ੍ਰਦੂਸ਼ਣਸ਼ਿਵ ਕੁਮਾਰ ਬਟਾਲਵੀਵਹਿਮ ਭਰਮਗੁੱਲੀ ਡੰਡਾਬੰਦਾ ਸਿੰਘ ਬਹਾਦਰਗੁਰੂ ਗੋਬਿੰਦ ਸਿੰਘਗੁਰੂ ਅਮਰਦਾਸਅਕਾਲ ਤਖ਼ਤਪੰਜਾਬੀ ਲੋਕ ਬੋਲੀਆਂਲੋਹੜੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਭੰਗੜਾ (ਨਾਚ)ਗੁਰੂ ਅੰਗਦਹੋਲਾ ਮਹੱਲਾਦਿਵਾਲੀ