ਲੀਮਾ
ਲੀਮਾ ਪੇਰੂ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਮੱਧਵਰਤੀ ਹਿੱਸੇ ਵਿੱਚ ਪ੍ਰਸ਼ਾਂਤ ਮਹਾਂਸਾਗਰ ਉਤਲੇ ਇੱਕ ਰੇਗਿਸਤਾਨੀ ਤਟ ਉੱਤੇ ਚੀਯੋਨ, ਰੀਮਾਕ ਅਤੇ ਲੂਰੀਨ ਦਰਿਆਵਾਂ ਦੀ ਘਾਟੀ ਵਿੱਚ ਸਥਿੱਤ ਹੈ। ਕਾਯਾਓ ਦੀ ਬੰਦਰਗਾਹ ਸਮੇਤ ਇਹ ਇੱਕ ਲਾਗਲਾ ਸ਼ਹਿਰੀ ਖੇਤਰ ਬਣਾਉਂਦਾ ਹੈ ਜਿਸ ਨੂੰ ਲੀਮਾ ਮਹਾਂਨਗਰੀ ਇਲਾਕਾ ਕਿਹਾ ਜਾਂਦਾ ਹੈ। 90 ਲੱਖ ਦੀ ਅਬਾਦੀ ਨਾਲ ਇਹ ਪੇਰੂ ਦਾ ਸਭ ਤੋਂ ਵੱਡਾ ਅਤੇ ਅਮਰੀਕੀ ਮਹਾਂਦੀਪਾਂ ਦਾ ਸਾਓ ਪਾਊਲੋ, ਮੈਕਸੀਕੋ ਸ਼ਹਿਰ ਅਤੇ ਨਿਊਯਾਰਕ ਮਗਰੋਂ ਚੌਥਾ ਸਭ ਤੋਂ ਵੱਡਾ ਸ਼ਹਿਰ (ਢੁਕਵਾਂ) ਹੈ। ਇਹ ਲਾਤੀਨੀ ਅਮਰੀਕਾ ਦੇ ਇੱਕ ਸਭ ਤੋਂ ਵੱਡੇ ਮਾਲੀ ਕੇਂਦਰ ਦਾ ਟਿਕਾਣਾ ਹੈ। ਗਾਕ ਦੀ ਅੰਤਰਰਾਸ਼ਟਰੀ ਦਰਜਾਬੰਦੀ ਵਿੱਚ ਇਸਨੂੰ ਇੱਕ ਬੀਟਾ ਵਿਸ਼ਵੀ ਸ਼ਹਿਰ ਐਲਾਨਿਆ ਗਿਆ ਹੈ।
ਲੀਮਾ | |
---|---|
ਸਮਾਂ ਖੇਤਰ | ਯੂਟੀਸੀ−5 |
ਹਵਾਲੇ
ਸੋਧੋ- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedINEI Censo 2007
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਗੁਰੂ ਨਾਨਕਖ਼ਾਸ:ਖੋਜੋਗੁਰੂ ਅਰਜਨਸੁਰਜੀਤ ਪਾਤਰਪੰਜਾਬੀ ਕੱਪੜੇਗੁਰੂ ਹਰਿਗੋਬਿੰਦਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਭਗਤ ਸਿੰਘਵਿਆਹ ਦੀਆਂ ਰਸਮਾਂਹਰਿਮੰਦਰ ਸਾਹਿਬਛਪਾਰ ਦਾ ਮੇਲਾਪੰਜਾਬੀ ਭਾਸ਼ਾਅੰਮ੍ਰਿਤਾ ਪ੍ਰੀਤਮਵਿਸਾਖੀਪੰਜਾਬੀ ਭੋਜਨ ਸੱਭਿਆਚਾਰਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬੀ ਤਿਓਹਾਰਵਹਿਮ ਭਰਮਗੁਰੂ ਗੋਬਿੰਦ ਸਿੰਘਮੱਧਕਾਲੀਨ ਪੰਜਾਬੀ ਸਾਹਿਤਹੇਮਕੁੰਟ ਸਾਹਿਬਪੰਜਾਬ, ਭਾਰਤਰਣਜੀਤ ਸਿੰਘਲੋਹੜੀਸ਼ਿਵ ਕੁਮਾਰ ਬਟਾਲਵੀਗੁੱਲੀ ਡੰਡਾਕਿੱਸਾ ਕਾਵਿਗੁਰੂ ਤੇਗ ਬਹਾਦਰਪ੍ਰਦੂਸ਼ਣਬਾਬਾ ਫ਼ਰੀਦਦਿਵਾਲੀਗੁਰੂ ਰਾਮਦਾਸ