ਵੀਗਨਿਜ਼ਮ
ਇੱਕ ਫ਼ਲਸਫ਼ਾ ਜੋ ਜਾਨਵਰਾਂ ਦੀ ਵਰਤੋਂ ਨੂੰ ਰੱਦ ਕਰਦਾ ਹੈ
ਵੀਗਨਿਜ਼ਮ (ਅੰਗਰੇਜ਼ੀ: Veganism) ਜ਼ਿੰਦਗੀ ਜਿਉਣ ਦਾ ਇੱਕ ਢੰਗ ਵਿੱਚ ਜਿਸ ਵਿੱਚ ਪਸ਼ੂ ਪੈਦਾਵਾਰ ਦੀ ਵਰਤੋਂ ਨਹੀਂ ਕੀਤੀ ਜਾਂਦੀ, ਖ਼ਾਸ ਤੌਰ ਉੱਤੇ ਖ਼ੁਰਾਕ ਵਿੱਚ। ਇਸ ਫ਼ਲਸਫ਼ੇ ਅਨੁਸਾਰ ਪਸ਼ੂਆਂ ਨੂੰ ਜਿਨਸ ਮੰਨਣ ਦਾ ਵਿਰੋਧ ਕੀਤਾ ਜਾਂਦਾ ਹੈ। ਇਸ ਫ਼ਲਸਫ਼ੇ ਅਨੁਸਾਰ ਚੱਲਣ ਵਾਲੇ ਵਿਅਕਤੀ ਨੂੰ ਵੀਗਨ (Vegan) ਕਿਹਾ ਜਾਂਦਾ ਹੈ।
ਵੀਗਨਿਜ਼ਮ | |
---|---|
ਵਰਣਨ | ਪਸ਼ੂ ਪੈਦਾਵਾਰ ਦੀ ਵਰਤੋਂ ਬੰਦ ਕਰਨਾ |
ਮੁਢਲੇ ਪ੍ਰਚਾਰਕ | ਰੌਜਰ ਕਰੈਬ (1621–1680)[1] James Pierrepont Greaves (1777–1842) ਪਰਸੀ ਬਿਸ਼ ਸ਼ੈਲੇ (1792–1822) ਸਿਲਵੈਸਟਰ ਗਰਾਹਮ (1794–1851)[2] Amos Bronson Alcott (1799–1888) ਡੌਨਲਡ ਵਾਟਸਨ (1910–2005) H. Jay Dinshah (1933–2000) |
ਇਸ ਸ਼ਬਦ ਦਾ ਆਰੰਭ | ਨਵੰਬਰ 1944, ਬਰਤਾਨਵੀ ਵੀਗਨ ਸੰਸਥਾ ਦੀ ਸਥਾਪਨਾ ਦੇ ਨਾਲ |
ਮਸ਼ਹੂਰ ਵੀਗਨ | |
ਵੀਗਨਜ਼ ਦੀ ਸੂਚੀ |
ਵੀਗਨਿਜ਼ਮ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡ ਦਿੱਤਾ ਜਾਂਦਾ ਹੈ।
ਹਵਾਲੇ
ਸੋਧੋ🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਭਾਈ ਵੀਰ ਸਿੰਘਪੰਜਾਬ ਦੇ ਲੋਕ-ਨਾਚਪੰਜਾਬੀ ਕੱਪੜੇਗੁਰੂ ਨਾਨਕਖ਼ਾਸ:ਖੋਜੋਸੁਰਜੀਤ ਪਾਤਰਗੁਰੂ ਅਰਜਨਵਿਆਹ ਦੀਆਂ ਰਸਮਾਂਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬੀ ਰੀਤੀ ਰਿਵਾਜਅੰਮ੍ਰਿਤਾ ਪ੍ਰੀਤਮਪੰਜਾਬੀ ਤਿਓਹਾਰਪੰਜਾਬੀ ਭਾਸ਼ਾਵਿਸਾਖੀਗੁਰੂ ਹਰਿਗੋਬਿੰਦਪੰਜਾਬੀ ਭੋਜਨ ਸੱਭਿਆਚਾਰਛਪਾਰ ਦਾ ਮੇਲਾਪੰਜਾਬ, ਭਾਰਤਭਗਤ ਸਿੰਘਹਰਿਮੰਦਰ ਸਾਹਿਬਪ੍ਰਦੂਸ਼ਣਸ਼ਿਵ ਕੁਮਾਰ ਬਟਾਲਵੀਵਹਿਮ ਭਰਮਗੁੱਲੀ ਡੰਡਾਬੰਦਾ ਸਿੰਘ ਬਹਾਦਰਗੁਰੂ ਗੋਬਿੰਦ ਸਿੰਘਗੁਰੂ ਅਮਰਦਾਸਅਕਾਲ ਤਖ਼ਤਪੰਜਾਬੀ ਲੋਕ ਬੋਲੀਆਂਲੋਹੜੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਭੰਗੜਾ (ਨਾਚ)ਗੁਰੂ ਅੰਗਦਹੋਲਾ ਮਹੱਲਾਦਿਵਾਲੀ