ਸਹੇਲੀਓਂ ਕੀ ਬਾੜੀ
ਸਹੇਲੀਓਂ ਕੀ ਬਾੜੀ ਇੱਕ ਬਗੀਚਾ ਹੈ। ਇਹ ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਸਿਟੀ ਪੈਲੇਸ ਵਿੱਚ ਹੈ। ਰਾਜਸਥਾਨੀ ਭਾਸ਼ਾ ਵਿੱਚ ਬਾੜੀ ਦਾ ਮਤਲਬ ਹੈ ਬਾਗ਼ ਜਾਂ ਬਗ਼ੀਚਾ। ਇਸ ਬਗ਼ੀਚੇ ਦਾ ਨਿਰਮਾਣ ਮਹਾਰਾਣਾ ਸੰਗਰਾਮ ਸਿੰਘ ਨੇ 1710 ਈ. ਵਿੱਚ ਆਪਣੀ ਰਾਜਕੁਮਾਰੀ ਦੇ ਮਨੋਰੰਜਨ ਲਈ ਕਰਵਾਇਆ। ਇੱਥੇ ਰਾਜਕੁਮਾਰੀਆਂ ਮਨੋਰੰਜਨ ਲਈ ਸਹੇਲੀਆਂ ਨਾਲ ਖੇਡਣ ਆਉਂਦੀਆਂ ਸਨ। ਇੱਥੇ ਲਗਾਏ ਗਏ ਫੁਹਾਰੇ ਖ਼ੂਬਸੂਰਤ ਨਜ਼ਾਰਾ ਪੇਸ਼ ਕਰਦੇ ਹਨ। ਬਾੜੀ ਦੇ ਵਿਚਕਾਰ ਬਣਿਆ ਸਾਵਣ ਭਾਦੋਂ ਫੁਹਾਰਾ ਸਾਉਣ ਮਹੀਨੇ ਦੀ ਮੋਹਲੇਧਾਰ ਵਰਖਾ ਦਾ ਦ੍ਰਿਸ਼ ਪੇਸ਼ ਕਰਦਾ ਹੈ ਜੇ ਉੱਥੇ ਖੜ੍ਹ ਕੇ ਅੱਖਾਂ ਬੰਦ ਕਰਕੇ ਇਸ ਦੀ ਆਵਾਜ਼ ਨੂੰ ਸੁਣੀਏ। ਇੱਥੇ ਇੱਕ ਕਮਿਊਨਿਟੀ ਸੈਂਟਰ ਦਾ ਨਿਰਮਾਣ ਵੀ ਕੀਤਾ ਗਿਆ ਹੈ। ਰਾਜਸਥਾਨ ਦੀ ਧਰਤੀ ’ਤੇ ਮਿਲਣ ਵਾਲੇ ਖਣਿਜ ਪਦਾਰਥਾਂ ਅਤੇ ਬਨਸਪਤੀ ਸਬੰਧੀ ਜਾਣਕਾਰੀ ਇੱਥੋਂ ਹਾਸਿਲ ਕੀਤੀ ਜਾ ਸਕਦੀ ਹੈ।
ਸਹੇਲੀਓਂ ਕੀ ਬਾੜੀ | |
---|---|
ਸਹੇਲੀਓਂ ਕੀ ਬਾੜੀ | |
![]() | |
Type | ਬਾਗ |
Location | ਉਦੈਪੁਰ ਸ਼ਹਿਰ, ਰਾਜਸਥਾਨ |
Area | 2.87 acres (1.16 ha) |
Elevation | 587 feet (179 m) |
Created | 1710 |
![](http://upload.wikimedia.org/wikipedia/commons/thumb/b/b5/Elephant_shaped_fountain-Sahelion_Ki_Bari%2C_Udaipur.jpg/220px-Elephant_shaped_fountain-Sahelion_Ki_Bari%2C_Udaipur.jpg)
ਇਤਿਹਾਸ
ਸੋਧੋਹੋਰ ਵੇਖੋ
ਸੋਧੋ🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਪੰਜਾਬੀ ਕੱਪੜੇਪੰਜਾਬ ਦੇ ਲੋਕ-ਨਾਚਗੁਰੂ ਨਾਨਕਭਾਈ ਵੀਰ ਸਿੰਘਸੁਰਜੀਤ ਪਾਤਰਰਣਜੀਤ ਸਿੰਘਖ਼ਾਸ:ਖੋਜੋਪੰਜਾਬੀ ਰੀਤੀ ਰਿਵਾਜਪੰਜਾਬ ਦੀਆਂ ਵਿਰਾਸਤੀ ਖੇਡਾਂਗੁਰੂ ਅਰਜਨਅੰਮ੍ਰਿਤਾ ਪ੍ਰੀਤਮਵਿਆਹ ਦੀਆਂ ਰਸਮਾਂਛਪਾਰ ਦਾ ਮੇਲਾਵਿਸਾਖੀਹਰਿਮੰਦਰ ਸਾਹਿਬਪੰਜਾਬੀ ਭਾਸ਼ਾਗੁਰੂ ਗੋਬਿੰਦ ਸਿੰਘਪੰਜਾਬੀ ਤਿਓਹਾਰਭਗਤ ਸਿੰਘਗੁਰੂ ਅਮਰਦਾਸਲੋਹੜੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਗੁਰੂ ਹਰਿਗੋਬਿੰਦਗੁੱਲੀ ਡੰਡਾਪੰਜਾਬੀ ਭੋਜਨ ਸੱਭਿਆਚਾਰਪੰਜਾਬ, ਭਾਰਤਵਹਿਮ ਭਰਮਭੰਗੜਾ (ਨਾਚ)ਨਾਂਵਪੰਜਾਬੀ ਲੋਕ ਬੋਲੀਆਂਗੁਰੂ ਅੰਗਦਸ਼ਿਵ ਕੁਮਾਰ ਬਟਾਲਵੀਪ੍ਰਦੂਸ਼ਣਪਾਣੀ ਦੀ ਸੰਭਾਲਗੁਰੂ ਗ੍ਰੰਥ ਸਾਹਿਬ