ਸਾਬਣ
ਕੈਮਿਸਟਰੀ ਵਿੱਚ ਸਾਬਣ ਚਰਬੀ ਦੇ ਤੇਜ਼ਾਬ ਦਾ ਲੂਣ ਹੁੰਦਾ ਹੈ। ਇਹ ਨਹਾਉਣ, ਧੋਣ ਅਤੇ ਸਫਾਈ ਦੇ ਹੋਰ ਕੰਮਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸਦੇ ਇਲਾਵਾ ਕੱਪੜਾ ਸਾਜ਼ੀ ਦੀ ਸਨਅਤ ਵਿੱਚ ਚਿਕਨਾਹਟ (lubricants) ਦੇ ਤੌਰ ਤੇ ਵੀ ਇਸਤੇਮਾਲ ਕੀਤਾ ਜਾਂਦਾ ਹੈ।
ਇਤਿਹਾਸ
ਸੋਧੋਮਿਲੀ ਜਾਣਕਾਰੀ ਅਨੁਸਾਰ, ਸੁਮੇਰ ਅਤੇ ਬਾਬਲ ਵਿੱਚ ਸਾਬਣ ਬਹੁਤ ਪੁਰਾਣੇ ਜ਼ਮਾਨੇ (ਲਗਪਗ 2800 ਈਪੂ) ਵਿੱਚ ਹੁੰਦਾ ਸੀ। ਸਾਬਣ ਦੇ ਨਿਰਮਾਣ ਦੀ ਤਕਨਾਲੋਜੀ ਦਾ ਵੇਰਵਾ ਲਗਭਗ 2200 ਈਪੂ ਵਿੱਚ ਮਿੱਟੀ ਦੀਆਂ ਠੀਕਰੀਆਂ ਤੇ ਲਿਖਿਆ ਮੈਸੋਪੋਟਾਮੀਆ ਵਿੱਚੋਂ ਮਿਲਿਆ ਹੈ।
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਭਾਈ ਵੀਰ ਸਿੰਘਪੰਜਾਬ ਦੇ ਲੋਕ-ਨਾਚਪੰਜਾਬੀ ਕੱਪੜੇਗੁਰੂ ਨਾਨਕਖ਼ਾਸ:ਖੋਜੋਸੁਰਜੀਤ ਪਾਤਰਰਣਜੀਤ ਸਿੰਘਗੁਰੂ ਅਰਜਨਪੰਜਾਬੀ ਰੀਤੀ ਰਿਵਾਜਪੰਜਾਬ ਦੀਆਂ ਵਿਰਾਸਤੀ ਖੇਡਾਂਵਿਆਹ ਦੀਆਂ ਰਸਮਾਂਹਰਿਮੰਦਰ ਸਾਹਿਬਪੰਜਾਬੀ ਭਾਸ਼ਾਪੰਜਾਬੀ ਤਿਓਹਾਰਅੰਮ੍ਰਿਤਾ ਪ੍ਰੀਤਮਵਿਸਾਖੀਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਗੁਰੂ ਹਰਿਗੋਬਿੰਦਗੁਰੂ ਅਮਰਦਾਸਗੁਰੂ ਗੋਬਿੰਦ ਸਿੰਘਛਪਾਰ ਦਾ ਮੇਲਾਵਹਿਮ ਭਰਮਪੰਜਾਬ, ਭਾਰਤਪ੍ਰਦੂਸ਼ਣਗੁਰੂ ਤੇਗ ਬਹਾਦਰਗੁੱਲੀ ਡੰਡਾਭੰਗੜਾ (ਨਾਚ)ਦਿਵਾਲੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਗੁਰੂ ਅੰਗਦਤਸਵੀਰ:Inspire NewReaders icon still.pngਪਾਣੀ ਦੀ ਸੰਭਾਲਗੁਰੂ ਹਰਿਕ੍ਰਿਸ਼ਨਲੋਹੜੀ