ਸਿੰਧ
(ਸੂਬਾ ਸਿੰਧ ਤੋਂ ਮੋੜਿਆ ਗਿਆ)
ਸਿੰਧ (ਜਾਂ ਸਿੰਦ) ਪਾਕਿਸਤਾਨ ਦੇ ਚਾਰ ਸੂਬਿਆਂ ਵਿਚੋਂ ਇੱਕ ਸੂਬਾ ਹੈ। ਵੱਖਰੀਆਂ ਬੋਲੀਆਂ ਬੋਲਣ ਵਾਲਿਆਂ ਟੋਲੀਆਂ ਤੇ ਰਹਿਤਲਾਂ ਵਾਲੇ ਲੋਕ ਇਥੇ ਵਸਦੇ ਨੇ। ਪਾਕਿਸਤਾਨ ਬਣਨ ਤੋਂ ਮਗਰੋਂ ਇਥੇ ਉਰਦੂ ਬੋਲਣ ਵਾਲੇ ਭਾਰਤ ਤੋਂ ਆਏ। ਪਾਕਿਸਤਾਨ ਦੇ ਹੋਰ ਪਾਸਿਆਂ ਤੋਂ ਵੀ ਇਥੇ ਲੋਕ ਆ ਕੇ ਵਸ ਰਏ ਨੇ। ਸਿੰਧ ਦੇ ਲੈਂਦੇ ਤੇ ਉਤਲੇ ਪਾਸੇ ਬਲੋਚਿਸਤਾਨ, ਉੱਤਰ 'ਚ ਪੰਜਾਬ ਚੜ੍ਹਦੇ ਪਾਸੇ ਰਾਜਸਥਾਨ ਤੇ ਗੁਜਰਾਤ ਅਤੇ ਦੱਖਣ ਚ ਅਰਬੀ ਸਾਗਰ ਹੈ।
ਸਿੰਧ | ||
![]() | ![]() | |
ਰਾਜਕਾਰ: | ਕਰਾਚੀ | |
ਰਕਬਾ: | 140,914 km² | |
ਲੋਕ ਗਿਣਤੀ: | 49,978,000 | |
![]() | ![]() |
ਫੋਟੋ ਗੈਲਰੀ
ਸੋਧੋ- ਰਿਲੀ ਸਿੰਧ ਦੀ ਰਵਾਇਤੀ ਕਲਾ
- ਇਹ ਤਸਵੀਰ ਪਾਕਿਸਤਾਨ ਦੇ ਇੱਕ ਸੂਬੇ ਦਾ ਸਭਿਆਚਾਰ ਦੱਸ ਰਹੀ ਹੈ ਜਿਥੇ ਲੋਕ ਰਵਾਇਤੀ ਪਹਿਰਾਵੇ ਪਹਿਨਦੇ ਹਨ।
- ਸਿੰਧੀ ਅਜਰਾਕ
- ਇਹ ਸਭ ਤੋਂ ਉਡੀਕੀ ਜਾਣ ਵਾਲੀ ਘਟਨਾ ਹੈ ਜਿਸ ਵਿੱਚ ਸਿੰਧ ਦੇ ਪ੍ਰਸਿੱਧ ਨਾਇਕ ਇਸ ਦੇ ਪੁਰਾਣੇ ਅਤੇ ਸਭਿਆਚਾਰਕ ਨਾਚ ਪੇਸ਼ ਕਰਦੇ ਹਨ।
- ਸਿੰਧੀ ਗਹਿਣੇ
- ਸਿੰਧੀ ਸ਼ੀਸ਼ਾ
- ਸਿੰਧੀ ਰਿਲੀ
- ਸਿੰਧੀ ਟੋਪੀ
🔥 Top keywords: ਮੁੱਖ ਸਫ਼ਾਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦੇ ਲੋਕ-ਨਾਚਗੁਰੂ ਨਾਨਕਪੰਜਾਬੀ ਕੱਪੜੇਸੁਰਜੀਤ ਪਾਤਰਭਾਈ ਵੀਰ ਸਿੰਘਖ਼ਾਸ:ਖੋਜੋਗੁਰੂ ਅਰਜਨਪੰਜਾਬ ਦੀਆਂ ਵਿਰਾਸਤੀ ਖੇਡਾਂਹਰਿਮੰਦਰ ਸਾਹਿਬਅੰਮ੍ਰਿਤਾ ਪ੍ਰੀਤਮਪੰਜਾਬੀ ਰੀਤੀ ਰਿਵਾਜਗੁਰੂ ਅਮਰਦਾਸਭੰਗੜਾ (ਨਾਚ)ਭਗਤ ਸਿੰਘਗੁੱਲੀ ਡੰਡਾਵਿਆਹ ਦੀਆਂ ਰਸਮਾਂਪੰਜਾਬੀ ਤਿਓਹਾਰਵਿਸਾਖੀਪੰਜਾਬੀ ਭਾਸ਼ਾਨੰਦ ਲਾਲ ਨੂਰਪੁਰੀਗੁਰੂ ਗੋਬਿੰਦ ਸਿੰਘਗੁਰੂ ਹਰਿਗੋਬਿੰਦਛਪਾਰ ਦਾ ਮੇਲਾਗੁਰੂ ਹਰਿਕ੍ਰਿਸ਼ਨਪੰਜਾਬੀ ਭੋਜਨ ਸੱਭਿਆਚਾਰਗੁਰੂ ਅੰਗਦਪੰਜਾਬ, ਭਾਰਤਪੰਜਾਬ ਦੀਆਂ ਪੇਂਡੂ ਖੇਡਾਂਗੁਰੂ ਰਾਮਦਾਸਭਾਰਤ ਦਾ ਸੰਵਿਧਾਨਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਤਸਵੀਰ:Inspire NewReaders icon still.pngਦਿਵਾਲੀਵਹਿਮ ਭਰਮਰਣਜੀਤ ਸਿੰਘ