ਸੇਵਾਸਤੋਪੋਲ

ਸੇਵਾਸਤੋਪੋਲ ਜਾਂ ਸੇਬਾਸਤੋਪੋਲ (/sɛvəˈstpəl, -ˈstɒpəl//sɛvəˈstpəl, -ˈstɒpəl/[4] ਜਾਂ/sɛˈvæstəpəl, -pɒl//sɛˈvæstəpəl, -pɒl/ Ukrainian: Севасто́поль; ਰੂਸੀ: Севасто́поль; ਕ੍ਰੀਮੀਆਈ ਤਤਰ: [Акъяр, Aqyar] Error: {{Lang}}: text has italic markup (help); ਯੂਨਾਨੀ: Σεβαστούπολη, Sevastoupoli) ਕ੍ਰੀਮੀਆਈ ਪ੍ਰਾਇਦੀਪ ਦੇ ਦੱਖਣ-ਪੱਛਮੀ ਇਲਾਕੇ ਵਿੱਚ ਇੱਕ ਸ਼ਹਿਰ ਹੈ। 2014 ਵਿੱਚ ਰੂਸ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਇਹ ਰੂਸ ਦਾ ਇੱਕ ਸੰਘੀ ਕਸਬਾ ਬਣ ਗਿਆ, ਹਾਲਾਂਕਿ ਯੂਕਰੇਨ ਅਤੇ ਸੰਯੁਕਤ ਰਾਸ਼ਟਰ ਹਾਲੇ ਵੀ ਇਸਨੂੰ ਯੂਕਰੇਨ ਦਾ ਹੀ ਹਿੱਸਾ ਮੰਨਦੇ ਹਨ।

ਸੇਵਾਸਤੋਪੋਲ
Севастополь
Flag of ਸੇਵਾਸਤੋਪੋਲOfficial seal of ਸੇਵਾਸਤੋਪੋਲ
ਸੇਵਾਸਤੋਪੋਲ ਦਾ ਟਿਕਾਣਾ (ਹਰੇ ਰੰਗ ਵਿੱਚ)
ਸੇਵਾਸਤੋਪੋਲ ਦਾ ਟਿਕਾਣਾ (ਹਰੇ ਰੰਗ ਵਿੱਚ)
ਦੇਸ਼ਵਿਵਾਦਿਤ
ਯੂਕਰੇਨ ਵਿੱਚ ਹੈਸੀਅਤਖ਼ਾਸ ਹੈਸੀਅਤ ਵਾਲਾ ਸ਼ਹਿਰ
ਰੂਸ ਵਿੱਚ ਹੈਸੀਅਤਸੰਘੀ ਸ਼ਹਿਰ
ਵਸਾਇਆ1783 ਸਾਲ ਪਹਿਲਾਂ
ਸਰਕਾਰ
 • ਗਵਰਨਰਦਮਿਤਰੀ ਓਵਸਿਆਨੀਕੋਵ (ਮੌਜੂਦਾ)[1]
ਖੇਤਰ
 • ਕੁੱਲ864 km2 (334 sq mi)
ਉੱਚਾਈ
100 m (300 ft)
ਆਬਾਦੀ
 (2016)
 • ਕੁੱਲ4,18,987
 • ਘਣਤਾ480/km2 (1,300/sq mi)
ਵਸਨੀਕੀ ਨਾਂਸੇਵਾਸਤੋਪੋਲੀਆਈ
ਸਮਾਂ ਖੇਤਰਯੂਟੀਸੀ+03:00
ਡਾਕ ਕੋਡ
299000—299699 (ਰੂਸੀ ਪ੍ਰਣਾਲੀ)
ਏਰੀਆ ਕੋਡ+7-8692 (ਰੂਸੀ ਪ੍ਰਣਾਲੀ)[2]
ਵੈੱਬਸਾਈਟsevastopol.gov.ru (ਰੂਸੀ), de facto

ਇਸਦੀ ਅਬਾਦੀ  393,304 ਹੈ ਜੋ ਜ਼ਿਆਦਾਤਰ ਸੇਵਾਸਤੋਪੋਲ ਦੀ ਖਾੜੀ ਅਤੇ ਉਸਦੇ ਆਸ-ਪਾਸ ਵਾਲੇ ਇਲਾਕੇ ਵਿੱਚ ਹੈ। ਜਲ ਸੈਨਾ ਲਈ ਇਹ ਇਅੱਕ ਮਹੱਤਵਪੂਰਨ ਸ਼ਹਿਰ ਹੈ, ਇਸੇ ਲਈ ਇਹ ਕਿਸੇ ਸਮੇਂ ਇੱਥੇ ਆਮ ਅਬਾਦੇ ਲਈ ਆਉਣਾ ਮਨ੍ਹਾ ਸੀ।

ਤਸਵੀਰਾਂ

ਸੋਧੋ

ਹਵਾਲੇ

ਸੋਧੋ