ਸੋਫੀ ਟਰਨਰ (ਅਦਾਕਾਰ)
ਸੋਫੀ ਟਰਨਰ ਇੱਕ ਅੰਗਰੇਜ਼ੀ ਅਦਾਕਾਰਾ ਹੈ। ਉਸ ਨੇ ਆਪਣੇ ਅਦਾਕਾਰੀ ਦੇ ਜੀਵਨ ਦੀ ਸ਼ੁਰੂਆਤ ਐਚ.ਬੀ.ਓ ਦੇ ਨਾਟਕ ਗੇਮਜ਼ ਆਫ਼ ਥਰੋਨਜ਼ ਤੋਂ ਕੀਤੀ। ਇਸ ਨਾਟਕ ਵਿੱਚ ਉਹ ਸਾਂਸਾ ਸਟਾਰਕ ਵਜੋਂ ਭੂਮਿਕਾ ਨਿਭਾ ਰਹੀ ਹੈ। ਉਹ ਆਪਣੀ ਇਸ ਅਦਾਕਾਰੀ ਲਈ ਚਾਰ ਵਾਰ ਸਕਰੀਨ ਐਕਟਰ ਗਿਲਡ ਐਵਾਰਡ ਫਾਰ ਆਊਟਸਟੈਂਡਿੰਗ ਪਰਫ਼ਾਰਮੈਂਸ ਬਾਏ ਐਨ ਇਨਸਿਬਲ ਇਨ ਡਰਾਮਾ ਸੀਰੀਜ਼, ਅਤੇ ਯੰਗ ਆਰਟਿਸਟ ਅਵਾਰਡ ਲਈ ਬੈਸਟ ਸਪੋਰਟਿੰਗ ਐਕਟਰੇਸ ਇਨ ਏ ਟੀ.ਵੀ ਸੀਰੀਜ਼ ਲਈ ਨਾਮਜਦ ਹੋਈ[1]।
ਸੋਫੀ ਟਰਨਰ | |
---|---|
ਜਨਮ | ਨੋਰਥਹੈਮਪਟਨ, ਨੋਰਥਹੈਮਪਟਨਸ਼ਾਇਰ, ਇੰਗਲੈਂਡ | 21 ਫਰਵਰੀ 1996
ਰਾਸ਼ਟਰੀਅਤਾ | ਅੰਗਰੇਜ਼ੀ |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 2011–ਹੁਣ ਤੱਕ |
ਕੱਦ | 5 ft 9 in (1.75 m) |
ਹਵਾਲੇ
ਸੋਧੋ- ↑ "34th Annual Young Artist Awards". YoungArtistAwards.org. Archived from the original on 2 ਅਪ੍ਰੈਲ 2013. Retrieved 31 March 2013.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help)
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸੱਭਿਆਚਾਰਪੰਜਾਬੀ ਲੋਕ ਖੇਡਾਂਭਾਈ ਵੀਰ ਸਿੰਘਪੰਜਾਬ ਦੇ ਲੋਕ-ਨਾਚਪੰਜਾਬੀ ਕੱਪੜੇਗੁਰੂ ਨਾਨਕਖ਼ਾਸ:ਖੋਜੋਸੁਰਜੀਤ ਪਾਤਰਗੁਰੂ ਅਰਜਨਵਿਆਹ ਦੀਆਂ ਰਸਮਾਂਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬੀ ਰੀਤੀ ਰਿਵਾਜਅੰਮ੍ਰਿਤਾ ਪ੍ਰੀਤਮਪੰਜਾਬੀ ਤਿਓਹਾਰਪੰਜਾਬੀ ਭਾਸ਼ਾਵਿਸਾਖੀਗੁਰੂ ਹਰਿਗੋਬਿੰਦਪੰਜਾਬੀ ਭੋਜਨ ਸੱਭਿਆਚਾਰਛਪਾਰ ਦਾ ਮੇਲਾਪੰਜਾਬ, ਭਾਰਤਭਗਤ ਸਿੰਘਹਰਿਮੰਦਰ ਸਾਹਿਬਪ੍ਰਦੂਸ਼ਣਸ਼ਿਵ ਕੁਮਾਰ ਬਟਾਲਵੀਵਹਿਮ ਭਰਮਗੁੱਲੀ ਡੰਡਾਬੰਦਾ ਸਿੰਘ ਬਹਾਦਰਗੁਰੂ ਗੋਬਿੰਦ ਸਿੰਘਗੁਰੂ ਅਮਰਦਾਸਅਕਾਲ ਤਖ਼ਤਪੰਜਾਬੀ ਲੋਕ ਬੋਲੀਆਂਲੋਹੜੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਭੰਗੜਾ (ਨਾਚ)ਗੁਰੂ ਅੰਗਦਹੋਲਾ ਮਹੱਲਾਦਿਵਾਲੀ