14 (ਸੰਖਿਆ)
14 (ਚੌਦਾਂ) ਇੱਕ ਪ੍ਰਕਿਰਤਿਕ ਸੰਖਿਆ ਹੈ ਜੋ 13 ਤੋਂ ਬਾਅਦ ਅਤੇ 15 ਤੋਂ ਪਹਿਲਾ ਆਉਂਦੀ ਹੈ।
| ||||
---|---|---|---|---|
ਬੁਨਿਆਦੀ ਸੰਖਿਆ | ਚੌਦਾਂ | |||
ਕਰਮ ਸੂਚਕ ਅੰਕ | 14ਵੀਂ (fourteenth) | |||
ਅੰਕ ਸਿਸਟਮ | ਅੰਕ | |||
ਅਭਾਜ ਗੁਣਨਖੰਡ | 2 × 7 | |||
ਰੋਮਨ ਅੰਕ | ਰੋਮਨ | |||
ਯੁਨਾਨੀ ਭਾਸ਼ਾ ਅਗੇਤਰ | tetrakaideca- | |||
ਲਤੀਨੀ ਭਾਸ਼ਾ ਅਗੇਤਰ | quattuordec- | |||
ਬਾਇਨਰੀ | 11102 | |||
ਟਰਨਰੀ | 1123 | |||
ਕੁਆਟਰੀ | 324 | |||
ਕੁਆਨਰੀ | 245 | |||
ਸੇਨਾਰੀ | 226 | |||
ਆਕਟਲ | 168 | |||
ਡਿਊਡੈਸੀਮਲ | 1212 | |||
ਹੈਕਸਾਡੈਸੀਮਲ | E16 | |||
ਵੀਜੇਸੀਮਲ | E20 | |||
ਅਧਾਰ 36 | E36 |
ਵਿਸ਼ੇਸ਼
ਸੋਧੋ- ਚੌਦਾਂ ਇੱਕ ਭਾਜ ਸੰਖਿਆ ਹੈ।
- ਇਹ ਸੰਖਿਆ ਨੂੰ ਪੈਲ ਸੰਖਿਆ ਵੀ ਕਿਹਾ ਜਾਂਦਾ ਹੈ।[1]
- ਸ਼ਪੀਰੋ ਅਸਮਾਨਤਾ ਦੇ ਅਨੁਸਾਰ 14 ਸਭ ਤੋਂ ਛੋਟੀ ਸੰਖਿਆ n ਹੈ ਤਾਂ ਜੋ ਇਥੇ x1, x2, …, xn ਦੀ ਹੋਂਦ ਹੈ ਤਾਂ ਜੋ
ਜਿਥੇ xn + 1 = x1, xn + 2 = x2.
- ਸਿਲੀਕਾਨ ਦਾ ਪ੍ਰਮਾਣੂ ਅੰਕ ਚੌਦਾਂ ਹੁੰਦਾ ਹੈ।
- ਕਿਸੇ ਵੀ ਪ੍ਰਮਾਣੂ ਵਿੱਚ ਜਦੋਂ ਇਲੈਂਕਟਰਾਂਨ ਦੀ ਆਪਣੇ ਉਪ-ਪਥਾਂ ਵਿੱਚ ਭਰਿਆ ਜਾਂਦਾ ਹੈ ਤਾਂ ਐਫ ਸੈੱਲ ਵਿੱਚ ਵੱਧ ਤੋਂ ਵੱਧ ਚੌਦਾਂ ਇਲੈਕਟਰਾਨ ਭਰੇ ਜਾ ਸਕਦੇ ਹਨ।
- 14 ਸਾਲ ਦੀ ਉਮਰ ਦੇ ਇਨਸਾਨ ਨੂੰ ਬਾਲਗ ਕਿਹਾ ਜਾਂਦਾ ਹੈ।
- ਵਿਲੀਅਮ ਸ਼ੇਕਸਪੀਅਰ ਦੇ ਕਵਿਤਾ ਦੀਆਂ ਚੌਦਾਂ ਲਾਈਨਾਂ ਹੁੰਦੀਆਂ ਹਨ।
- ਮੁਸਲਮਾਨ ਧਰਮ ਦੀ ਧਰਮ ਗਰੰਥ ਕੁਰਾਨ ਵਿੱਚ ਮਕਤਾਤ ਦੀ ਗਿਣਤੀ ਚੌਦਾਂ ਹੈ।
- ਹਿੰਦੂ ਧਰਮ ਅਨੁਸਾਰ ਸ਼੍ਰੀ ਰਾਮ ਅਪਨੀ ਪਤਨੀ ਸੀਤਾ ਅਤੇ ਭਰਾ ਲਕਸ਼ਮਣ ਨਾਲ ਚੌਦਾਂ ਸਾਲ ਬਣਵਾਸ ਵਿੱਚ ਰਿਹਾ।[2]
ਹਵਾਲੇ
ਸੋਧੋ- ↑ "Sloane's A002203 : Companion Pell numbers". The On-Line Encyclopedia of Integer Sequences. OEIS Foundation. Archived from the original on 2018-12-26. Retrieved 2016-06-01.
{{cite web}}
: Unknown parameter|dead-url=
ignored (|url-status=
suggested) (help) - ↑ "Places where Lord Ram stayed during 14 years of exile". Archived from the original on 26 ਦਸੰਬਰ 2018.
{{cite web}}
: Unknown parameter|dead-url=
ignored (|url-status=
suggested) (help)
🔥 Top keywords: ਮੁੱਖ ਸਫ਼ਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਖੇਡਾਂਪੰਜਾਬੀ ਸੱਭਿਆਚਾਰਪੰਜਾਬੀ ਕੱਪੜੇਗੁਰੂ ਨਾਨਕਪੰਜਾਬ ਦੇ ਲੋਕ-ਨਾਚਭਾਈ ਵੀਰ ਸਿੰਘਸੁਰਜੀਤ ਪਾਤਰਖ਼ਾਸ:ਖੋਜੋਪੰਜਾਬੀ ਰੀਤੀ ਰਿਵਾਜਵਿਆਹ ਦੀਆਂ ਰਸਮਾਂਹਰਿਮੰਦਰ ਸਾਹਿਬਪੰਜਾਬ ਦੀਆਂ ਵਿਰਾਸਤੀ ਖੇਡਾਂਭਗਤ ਸਿੰਘਪੰਜਾਬੀ ਭੋਜਨ ਸੱਭਿਆਚਾਰਵਿਸਾਖੀਗੁਰੂ ਅਰਜਨਅੰਮ੍ਰਿਤਾ ਪ੍ਰੀਤਮਗੁਰੂ ਅਮਰਦਾਸਛਪਾਰ ਦਾ ਮੇਲਾਪੰਜਾਬ, ਭਾਰਤਰਣਜੀਤ ਸਿੰਘਪੰਜਾਬੀ ਭਾਸ਼ਾਭੰਗੜਾ (ਨਾਚ)ਪੰਜਾਬੀ ਤਿਓਹਾਰਗੁਰੂ ਹਰਿਗੋਬਿੰਦਗੁੱਲੀ ਡੰਡਾਸ਼ਿਵ ਕੁਮਾਰ ਬਟਾਲਵੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਬੰਦਾ ਸਿੰਘ ਬਹਾਦਰਲੋਹੜੀਵਹਿਮ ਭਰਮਗੁਰੂ ਗੋਬਿੰਦ ਸਿੰਘਦਿਵਾਲੀਗੁਰੂ ਅੰਗਦਪਾਣੀ ਦੀ ਸੰਭਾਲਗੁਰੂ ਰਾਮਦਾਸਪੰਜਾਬ ਦੀਆਂ ਪੇਂਡੂ ਖੇਡਾਂ