ਮੁੱਲਾ

ਮੁੱਲਾਂ ਸਥਾਨਕ ਮਸਜਿਦ ਦਾ ਮੌਲਵੀ ਜੋ ਕਿ ਇਸਲਾਮ ਧਰਮ ਦਾ ਪ੍ਰਚਾਰਕ ਹੁੰਦਾ ਹੈ।

ਮੁੱਲਾ ਨੂੰ ਮੌਲਵੀ ਜਾਂ ਮੌਲਾਨਾ ਇਸਲਾਮ ਧਰਮ ਦੇ ਉਪਦੇਸ਼ਕ ਨੂੰ ਕਹਿੰਦੇ ਹਨ। ਕਿਹਾ ਜਾਂਦਾ ਹੈ ਕਿ ਇਹ ਸਿਰਫ ਲੈਣਾ ਜਾਣਦੇ ਹਨ ਦੇਣਾ ਨਹੀਂ ਇਹਨਾਂ ਲਈ ਪੰਜਾਬੀ ਚ ਅਖਾਣਾਂ ਵੀਂ ਪ੍ਰਸਿਧ ਹਨ। ਜਿਵੇਂ ਜੁਮੇਰਾਤ ਮੁੱਲਾ ਦੇ ਘਰ ਸ਼ਾਦੀਆਂ; ਦਿਲ ਤੰਗ ਤੇ ਬਾਹਾਂ ਖੁੱਲੀਆਂ।

🔥 Top keywords: